UNP

ਬਾਪੂ - ਸਹੇਲੀ

Go Back   UNP > Poetry > Punjabi Poetry > Funny Poetry

UNP Register

 

 
Old 23-Mar-2013
*Sandeep*
 
ਬਾਪੂ - ਸਹੇਲੀ

ਬਾਪੂ ਕਹਿੰਦਾ ਸਵੇਰੇ ਸਵੇਰੇ ਉਠ ਜਾ ਪੁੱਤ ਹੁਣ ਰਾਤ ਨੂ ਫਿਰ ਸੋਣਾ ਹੁੰਦਾ ਐ

ਤੇ ਸਹੇਲੀ ਕਹਿੰਦੀ ਸਵੇਰੇ ਜਲਦੀ ਨਾ ਉਠੇਆ ਕਰ ਮੈਂ ਸੁਪਨੇ ਚ ਆਉਣਾ ਹੁੰਦਾ ਐ
.
ਬਾਪੂ ਕਹਿੰਦਾ ਮੈਂ ਚਲੇਆ ਖੇਤਾਂ ਚ ਤੂ ਵੀ ਆਜ਼ੀ
ਤੇ ਸਹੇਲੀ ਕਹਿੰਦੀ ਅੱਜ ਮੈਨੂ ਆ ਕੇ ਸੋਪੀੰਗ ਕਰਾਜੀਂ
.
ਦੁਪਿਹਰ ਨੂ ਬਾਪੂ ਫੋਨ ਕਰਕੇ ਕਹਿੰਦਾ ਪੁੱਤ ਮੇਰੀ ਰੋਟੀ ਲੈ ਕੇ ਨੀ ਆਇਆ

ਤੇ ਇਧਰ ਸਹੇਲੀ ਕਹਿੰਦੀ ਅੱਜ ਤੂ ਮੈਨੂ Pizza ਨੀ ਖਵਾਇਆ
.
ਘਰ ਆਏ ਤੋਂ ਬਾਪੂ ਕਹਿੰਦਾ ਕੰਜਰਾ ਤੂ ਖੇਤਾਂ ਚ ਮੈਨੂ ਭੂਖਾ ਮਾਰਤਾ ਅੱਜ

ਤੇ ਸਹੇਲੀ ਫੋਨ ਕਰ ਕੇ ਕਹਿੰਦੀ ਤੈਨੂ ਕੱਲ ਨੂ ਲਾਉ ਰਗੜਾ ਤੂ ਸਸਤੇ ਚ ਹੀ ਸਾਰਤਾ ਅੱਜ
.
ਸ਼ਾਮ ਨੂ ਬਾਪੂ ਕਹਿੰਦਾ ਅੱਜ ਕਖ ਲਿਆ ਮਝਾਂ ਵਾਸਤੇ ਨਹੀ ਤਾਂ ਕਢ ਦੂ ਤੇਰੇ ਵਲ

ਤੇ ਸਹੇਲੀ ਕਹਿੰਦੀ ਮੇਰੇ ਨਾਲ ਹੁਣੇ ਕਰਫੋਨ ਤੇ ਗਲ
.
ਰਾਤੀ ਬਾਪੂ ਕਹਿੰਦਾ ਪੁੱਤ ਰੋਟੀ ਬਣ ਗੀਖਾ ਲੈ ਆ ਕੇ ਜਲਦੀ

ਤੇ ਸਹੇਲੀ ਕਹਿੰਦੀ ਹਾਲੇ ਸੱਤ ਵਜੇ ਐਂ ਹੁਣੇ ਤੋਂ ਤੇਰੇ ਪ'ਟ ਚ ਅੱਗ ਬਲਦੀ
.
ਬਾਪੂ ਕਹਿੰਦਾ ਪੁੱਤ ਰਾਤ ਬੜੀ ਹੋਗੀ ਹੁਣ ਸੋਜਾ

ਤੇ ਸਹੇਲੀ ਕਹਿੰਦੀ ਛੇਤੀ ਛੇਤੀ Onlineਹੋ ਜਾ
.
ਬਾਪੂ ਕਹਿੰਦਾ ਜੇ ਤੂ ਮੋਬਾਇਲ ਨਾ ਛਡੇਆਮੈਂ ਤੇਰੀ ਲੱਤ ਵੱਡ ਦੂ

ਤੇ ਸਹੇਲੀ ਕਹਿੰਦੀ ਜੇ ਤੂ Online ਨਾ ਹੋਇਆਤਾਂ ਮੈਂ ਤੈਨੂ ਛਡ ਦੂ

.
ਬਾਪੂ ਕਹਿੰਦਾ ਏਹਨੂ FAcebook ਨੂ ਅੱਗ ਲਾਦੇ
ਤੇ ਸਹੇਲੀ ਕਹਿੰਦੀ ਕੋਈ ਚੱਜ ਦਾ Statusਪਾ ਦੇ
.
ਹੁਣ ਦਸੋ ਬੰਦਾ ਜਾਵੇ ਤਾਂ ਕਿਧਰ ਜਾਵੇ

 
Old 23-Mar-2013
MG
 
Re: ਬਾਪੂ - ਸਹੇਲੀ


 
Old 25-Mar-2013
Arun Bhardwaj
 
Re: ਬਾਪੂ - ਸਹੇਲੀ


 
Old 01-Apr-2013
-=.DilJani.=-
 
Re: ਬਾਪੂ - ਸਹੇਲੀ

Bapu waal Javve :

 
Old 01-Apr-2013
Student of kalgidhar
 
Re: ਬਾਪੂ - ਸਹੇਲੀ

thankss

 
Old 11-Apr-2013
#Bullet84
 
Re: ਬਾਪੂ - ਸਹੇਲੀ


Post New Thread  Reply

« Confidence | Bullet ਦੀ ਕਿੱਕ____ »
X
Quick Register
User Name:
Email:
Human Verification


UNP