ਕਰਵਾ ਚੋਥ....

aashiq+

P.U.R.E
ਇੱਕ ਔਰਤ ਪਤੀ ਦੀ ਉੱਮਰ ਵਧਾਉਣ ਦੇ ਲਈ,
ਕਰਵਾ ਚੋਥ ਦਾ ਵਰਤ ਧਰਨ ਲੱਗੀ।
ਸਵੱਖਤੇ ਉਠ ਕੇ ਕਿਲੋ ਦੁੱਧ ਵਿੱਚ ਪਾ ਸੇਵੀਆਂ,
ਆਪਣੇ ਢਿੱਡ ਨੂੰ ਭਰਨ ਲੱਗੀ।
ਪਤੀਲਾ ਖੜਕਿਆ ਪਤੀ ਦੀ ਜਾਗ ਖੁਲੀ,
ਕਹਿੰਦਾ ਪ੍ਰੀਤਮ ਪਿਆਰੀ ਇਹ ਤੂੰ ਕੀ ਕਰਨ ਲੱਗੀ।
ਕਹਿੰਦੀ ਚੁੱਪ ਕਰਕੇ ਸੌ ਜਾ ਮਰਜਾਣਿਆ,
ਇਹ ਮੈ ਤੇਰਾ ਹੀ ਸਿਆਪਾ ਕਰਨ ਲੱਗੀ.... . : )
 
Top