ਰਿਸ਼ਤੇਦਾਰੀ ਮਾਰਦੀ.

ਟੁੱਟਗੀ ਸਪੀਕਰਾਂ ਦੀ ਲੀਡ ਮਾਰਦੀ,
ਅਸ਼ਿਕ਼ਾ ਨੂੰ Net ਦੀ ਸਪੀਡ ਮਾਰਦੀ,
ਯਾਰਾਂ ਨੂੰ ਤਾ ਬੁਰਾ ਜੇਹਾ ਕੂਮੈਟ ਮਾਰਦਾ,
ਜਾਂ Fake ID ਦਾ ਸਸਪੈਂਸ ਮਾਰਦਾ,
ਦਿਨ-ਰਾਤ Chat ਦੀ ਬਿਮਾਰੀ ਮਾਰਦੀ,
Facebook ਉੱਤੇ ਰਿਸ਼ਤੇਦਾਰੀ ਮਾਰਦੀ.
 
Top