ਮੇਰੇ ਸਾਇਕਲ ਦੀ ਚੈਨ ...
ਮਿੱਤਰੋ ਆਹ ਸਾਇਕਲ ਵਾਲੀ ਕਵਿਤਾ ਤੁਸੀਂ ਪੜੀ ਹੋਣੀ .. ਇਸੇ ਨੂੰ ਪੜਕੇ ਮੈ ਵੀ ਇੱਕ try ਕੀਤੀ hope u will .....
UNP
>
Poetry
>
Funny Poetry
ਮੇਰੇ ਸਾਇਕਲ ਦੀ ਚੈਨ ...
save?
«
Funny Rap- hye oye hye oye.. ;)
|
ਮੰਗਤਾ
»
February 14th, 2012
#m@nn#
ਮੇਰੇ ਸਾਇਕਲ ਦੀ ਚੈਨ ...
ਮਿੱਤਰੋ ਆਹ ਸਾਇਕਲ ਵਾਲੀ ਕਵਿਤਾ ਤੁਸੀਂ ਪੜੀ ਹੋਣੀ ..
ਇਸੇ ਨੂੰ ਪੜਕੇ ਮੈ ਵੀ ਇੱਕ try ਕੀਤੀ
hope u will like.......
ਭੋਲੇ ਕੋਲੋ ਟਾਈਟ ਕਰਵਾਕੇ ਵੇਖਿਆ ....
ਕਈ ਵਾਰ ਤੇਲ ਇਹਨੂੰ ਲਾਕੇ ਵੇਖਿਆ .....
ਲੱਥਣੋ ਫੇਰ ਵੀ ਨਾ ਹੱਟਦੀ ਇਹ ਬੜਾ ਮੈਨੂੰ ਤੰਗ ਕਰਦੀ...
ਮੇਰੇ ਸਾਇਕਲ ਦੀ ਚੈਨ ....
ਮੇਰੇ ਸਾਇਕਲ ਦੀ ਚੈਨ ...
ਮੇਰੇ ਸਾਇਕਲ ਦੀ ਚੈਨ ਮੇਰੇ ਮਿੱਤਰੋ ਪਤਾ ਨੀ ਕਾਹਦੀ ਮੰਗ ਕਰਦੀ....
ਬਾਪੁ ਮੇਰੇ ਲਈ 2nd ਹੈਂਡ ਸਾਇਕਲ ਲਿਆਇਆ..
ਕਦੇ ਏਸਤੇ ਬਿਠਾ ਕੇ ਬੜਾ ਸ਼ਿੰਦੀ ਨੂੰ ਘੁਮਾਇਆ..
ਇਸ ਚੈਨ ਨੇ ਸਹੇਲੀ ਮੇਰੀ ਖੋਹ ਲਈ ਨਾ ਸ਼ਿੰਦੀ ਹੁਣ ਗੱਲ ਕਰਦੀ..
ਮੇਰੇ ਸਾਇਕਲ ਦੀ ਚੈਨ ....
ਮੇਰੇ ਸਾਇਕਲ ਦੀ ਚੈਨ ...
ਮੇਰੇ ਸਾਇਕਲ ਦੀ ਚੈਨ ਮੇਰੇ ਮਿੱਤਰੋ ਪਤਾ ਨੀ ਕਾਹਦੀ ਮੰਗ ਕਰਦੀ....
ਨਵਾਂ ਪਾਟਿਆ ਪਜਾਮਾਂ ਇਹਦੇ ਵਿੱਚ ਅੜਕੇ.
ਨਾਲੇ ਛਿਲੇ ਗਏ ਗੋਡੇ ਬੈਠਾ ਮੱਥਾ ਫੜਕੇ ..
ਕੁੱਤੇ ਭੱਜਦੇ ਆਵਾਜ਼ ਇਹਦੀ ਸੁਣਕੇ ਇਹ ਜਦੋਂ ਖਣ ਖਣ ਕਰਦੀ .....
ਮੇਰੇ ਸਾਇਕਲ ਦੀ ਚੈਨ ....
ਮੇਰੇ ਸਾਇਕਲ ਦੀ ਚੈਨ ...
ਮੇਰੇ ਸਾਇਕਲ ਦੀ ਚੈਨ ਮੇਰੇ ਮਿੱਤਰੋ ਪਤਾ ਨੀ ਕਾਹਦੀ ਮੰਗ ਕਰਦੀ....
February 14th, 2012
Xx_Arsh_Mani_xX
Re: ਮੇਰੇ ਸਾਇਕਲ ਦੀ ਚੈਨ ...
February 14th, 2012
~Kamaldeep Kaur~
Re: ਮੇਰੇ ਸਾਇਕਲ ਦੀ ਚੈਨ ...
February 14th, 2012
riskyjatt
Re: ਮੇਰੇ ਸਾਇਕਲ ਦੀ ਚੈਨ ...
ok aya 22 g
February 14th, 2012
Xx_dashing_pr33t_xX
Re: ਮੇਰੇ ਸਾਇਕਲ ਦੀ ਚੈਨ ...
February 14th, 2012
Amritpal Singh 1994
Re: ਮੇਰੇ ਸਾਇਕਲ ਦੀ ਚੈਨ ...
LOL2 __att a poori
February 16th, 2012
kahlonboy86
Re: ਮੇਰੇ ਸਾਇਕਲ ਦੀ ਚੈਨ ...
February 16th, 2012
Amritpal Singh 1994
Re: ਮੇਰੇ ਸਾਇਕਲ ਦੀ ਚੈਨ ...
.....
February 17th, 2012
nishasharma
Re: ਮੇਰੇ ਸਾਇਕਲ ਦੀ ਚੈਨ ...
lol....
February 17th, 2012
parambajwa00
Re: ਮੇਰੇ ਸਾਇਕਲ ਦੀ ਚੈਨ ...
hahaha
Similar Threads for :
ਮੇਰੇ ਸਾਇਕਲ ਦੀ ਚੈਨ ...
ਸਾਨੀਆ ਫੈਮਿਲੀ ਸਰਕਲ ਕੱਪ ਦੇ ਦੂਜੇ ਗੇੜ ‘ਚ
ਮੈਨੂੰ ਪਤਾ ਮੈ ਲਾਇਕ ਨਹੀਂ ਕਿਸੇ ਦੀ ਯਾਰੀ ਦੇ
ਮੈਨੂੰ ਪਤਾ ਮੈ ਲਾਇਕ ਨਹੀਂ ਕਿਸੇ ਦੀ ਯਾਰੀ ਦੇ
ਮੈਨੂੰ ਪਤਾ ਮੈ ਲਾਇਕ ਨਹੀਂ ਕਿਸੇ ਦੀ ਯਾਰੀ ਦੇ
ਮੈਨੂੰ ਪਤਾ ਮੈ ਲਾਇਕ ਨਹੀਂ ਕਿਸੇ ਦੀ ਯਾਰੀ ਦੇ
Register
-
Contact Us
-
DMCA
-
Privacy
-
Top