ਉਮੀਦਾ ਦੀ ਮੰਜ਼ਿਲ ਢਹਿ ਗਈ|

ਉਮੀਦਾ ਦੀ ਮੰਜ਼ਿਲ
ਢਹਿ ਗਈ|
ਅੱਖੀਆ ਚੋਂ ਹੰਝੂਆ
ਦੀ ਨਦੀ ਵਹਿ ਗਈ|
ਕੰਜਰਾ ਤੇਰੀ ਕੀ ਇਜ਼ਤ
ਰਹਿ ਗਈ|
ਜੇ ਗਵਾਢੀਆ ਦੀ ਕੁੜੀ ਤੈਨੂੰ
ਵੀਰਾ ਕਹਿ ਗਈ


 
Top