ਸੱਪਲੀ ਵੱਟ ਤੇ ਆ....

aman1987

Aman Jatt
ਸਾਰਾ ਸਮੈਸਟਰ ਆਸ਼ਕੀ ਕਰਦਿਆਂ ਲੰਘ ਗਿਆ ਏ
ਦਿਲ ਕਿਸੇ ਦੇ ਇਸ਼ਕੇ ਦੇ ਰੰਗ ਵਿਚ ਰੰਗ ਗਿਆ ਏ
ਧਿਆਨ ਤਾਂ ਅੱਜ ਵੀ ੳਹਦੀ ਮੱਥੇ ਵਾਲੀ ਲੱਟ ਤੇ ਆ
.
.
.
.
.
.
.

ਮੁੰਡੇ ਇਕ ਦੂਜੇ ਨੂੰ ਕਹਿੰਦੇ 22 ਐਤ੍ਕੀ ਫੇਰ ਸੱਪਲੀ ਵੱਟ ਤੇ ਆ....:d
 
Top