ਸੱਚੀ ਬੜੇ ਯਾਦ ਆਉਦੇ ਨੇ.

~¤Akash¤~

Prime VIP
[FONT=Arial, sans-serif, Verdana]ਘਰ ਵਿਚ ਮਰਜੀ, ਵਿਆਹ ਵਿਚ ਦਰਜੀ, ਪੇਪਰਾ ਚ ਪਰਚੀ
ਬੜੇ ਕੰਮ ਆਉਦੇ ਨੇ.
ਚੋਰੀ ਵੇਲੇ ਬੰਬੂ, ਮੀਹ ਵਿਚ ਤੰਬੂ ਤੇ ਫਿਲਮਾ ਚ ਲੰਬੂ
ਬੜਾ ਮਨ ਭਾਉਦੇ ਨੇ.
ਸਵੇਰ ਵੇਲੇ ਅਖਵਾਰ, ਰੋਟੀ ਨਾਲ ਆਚਾਰ ..ਔਖੀ ਵਾਲੇ ਯਾਰ
ਸੱਚੀ ਬੜੇ ਯਾਦ ਆਉਦੇ ਨੇ.




[/FONT]
[FONT=Arial, sans-serif, Verdana]lines ta pta nahi kis diyan ne chalo fir aasi esnu unknown keh skde haan[/FONT]
[FONT=Arial, sans-serif, Verdana][/FONT]​
 
Top