UNP

ਮੁੰਡੇ-ਕੁੜੀ

Go Back   UNP > Poetry > Punjabi Poetry > Funny Poetry

UNP Register

 

 
Old 18-Apr-2011
rkorpal
 
Wink ਮੁੰਡੇ-ਕੁੜੀ

ਮੇਰੀ ਜਿੰਦਗੀ ਨਾਲ ਰੱਬ ਵੀ ਮਜਾਕ ਉਡਾਇਆ
ਦਸਾਂ ਦਿਸ਼ਾਵਾਂ ਘਾਟਾ-ਈ-ਘਾਟਾ ਪਾਇਆ,
ਇੱਕ ਫਿਲਮ ਵਿੱਚ
ਮੁੰਡੇ-ਕੁੜੀ ਦਾ ਮੈਨੂੰ ਬਾਪ ਬਣਾਇਆ
ਉਹਨਾ ਦੀ ਰਾਖੀ ਲਈ ਮੈਂ ਗੁੰਡਿਆਂ ਤੋਂ ਸਿਰ ਪੜਵਾਇਆ
ਪਰ ਫਿਲਮ ਵਾਲਿਆ ਦੀ ਦੇਖੋ ਚੁਤਰਾਈ,,
ਸਾਰੀ ਫਿਲਮ ਚ ਮੈਨੂੰ
ਮੁੰਡੇ-ਕੁੜੀ ਦੀ ਮਾਂ ਨੀ ਮੈਨੂੰ ਦਿਖਾਈ...

 
Old 21-Apr-2011
sImrAt pAl
 
Re: ਮੁੰਡੇ-ਕੁੜੀ

hahhahaha

Post New Thread  Reply

« kashh ch soti modhe parna | ਜਾ ਫ਼ੇਰ ਦਫ਼ਾ ਹੋ »
X
Quick Register
User Name:
Email:
Human Verification


UNP