ਇਕ ਸਾਲ ਹੋਰ +੨

ਸਾਰਾ ਸਾਲ ਤੇਰੇ ਮਗਰ ਫਿਰੇ ਪਰ ਤੂੰ ਨਾ ਸਿਰੇ ਚੜਾਈ,
ਬੜੇ ਸੁਣਲੇ ਤੇਰੇ ਲਾਰੇ ਹੁਣ ਵਾਰੀ ਮੇਰੀ ਆਈ,
ਇਕ ਸਾਲ ਹੋਰ +੨ ਵਿਚ ਲਾਵੇਗੀ ਜਦ,
ਯਾਰਾ ਨੇ ਤੈਨੂੰ ਬਾਹਰੋ ਪਰਚੀ ਨਾ ਪਚਾਈ........


 
Top