ਬੋਦੀ ਬਾਹਮਣ ਦੀ ,,ਡਗਮਗ ਡਗਮਗ ਡੋਲੇ

ਬਾਹਮਣ ਫਿਰਦਾ ਹੱਥ ਵੇਖਦਾ ਗਲੀ -2 ਚ' ਬੋਲੇ ....
ਰਾਹੂ ਕੇਤੂ ਦਾ ਜੱਬ ਮੁਕਾ ਦੂ ., ਜੀਹਦਾ ਸ਼ਨੀ ਸ਼ਨਿਚਰ ਡੋਲੇ...
ਕਿਸੇ ਬੂੜੀ ਤੋਂ ਕਣਕ ਲੈ ਗਿਆ ,ਕਿਸੇ ਬੂੜੀ ਤੋਂ ਛੋਲੇ...
ਬੁੜ੍ਹੀਆਂ ਨੇ ਫਿਰ ਬਾਹਮਣ ਢਾਹ ਲਿਆ , ਹੱਡ ਕਰ ਤੇ ਸੀ ਪੋਲੇ...
:bonyਬੋਦੀ ਬਾਹਮਣ ਦੀ ,,ਡਗਮਗ ਡਗਮਗ ਡੋਲੇ:bony
 
Top