4-5 Tey 10-12

→ ✰ Dead . UnP ✰ ←

→ Pendu ✰ ←
Staff member
ਲੰਗਰ ਚ ਬੈਠੇ ਤੇਰੇ ਖੁਆਬਾਂ ਵਿੱਚ ਖੁੱਭ ਗਏ,,,
ਨਵੇਂ ਨਵੇਂ ਤੇਰੇ ਬਾਰੇ ਖਿਆਲ ਕਿੱਥੋਂ ਸੁੱਝ ਗਏ,,,
ਘਰੇ ਖਾਂਦਾ ਸੀ ਮੈਂ 4-5 ਰੋਟੀਆਂ ਨੀ 10-12 ਕਿਵੇਂ ਖਾ ਗਿਆ,,,
ਪਹਿਲੀ ਮਸਾਂ ਸੀ ਮੁਕਾਈ ਮਰ ਜਾਣੀਏਂ ਨੀ ਬਾਬਾ ਦਾਲ ਹੋਰ ਪਾ ਗਿਆ



_______
Unkown
 
Top