.......ਭਾਬੀ.......

ਇਕ ਮੁੰਡਾ ਰਸਤੇ ਚ ਜਾ ਰਿਹਾ ਸੀ
ਤੇ ਅਚਾਨਕ ਉਸ ਦਾ ਪੈਰ ਟੋਏ ਚ ਪੈ ਗਿਆ
ਤੇ ਸਾਮਣੇ '' ਖੋਤੇ '' ਦੇ ਪੈਰਾ ਚ੍ਹ ਡਿੱਗ ਗਿਆ
ਸਾਮਣੇ ਇਕ ਕੁੜੀ ਆ ਰਹੀ ਸੀ ਮੁੰਡੇ ਨੂੰ ਦੇਖ ਕੇ ਕਹਿੰਦੀ
ਵੱਡੇ '' ਭਰਾ '' ਦੇ ਪੈਰੀ ਹੱਥ ਲਾ ਰਿਹਾ ਆ
_
_
_
_
_
_
ਮੁੰਡਾ - ਜੇ ਕਹੋ ਤਾ'' ਭਾਬੀ '' ਜੀ ਤੁਹਾਡੇ ਵੀ ਪੈਰੀ ਹੱਥ ਲਾ ਦੇਵਾ
ਫੇਰ ਕੁੜੀ ਛੁੰ- ਮੰਤਰ ਹੋ ਗਈ
alol2.gif
alol2.gif
alol2.gif

alol2.gif
alol2.gif
alol2.gif




 
Top