Guru Gobind Singh Ji

ਜਦ ਤਾਈਂ ਸੂਰਜ ਚੰਨ ਸਿਤਾਰੇ ਜਦ ਤਾਈਂ ਹਿੰਦੋਸਤਾਨ ਰਹੇਗਾ
ਕਲਗੀਧਰ ਦੀ ਕੁਰਬਾਨੀ ਦਾ ਏਹਦੇ ਸਿਰ ਅਹਿਸਾਨ ਰਹੇਗਾ
ਕੁਝ ਲੋਕੀ ਅਹਿਸਾਨ ਵੀ ਭੁੱਲੇ ਦੇਬੀ ਇਸ ਦਾ ਰੋਣਾ
"ਗੁਰੂ ਗੋਬਿੰਦ ਸਿੰਘ" ਜਿਹਾ ਦੁਨੀਆ ਉੱਤੇ ਨਾ ਹੋਇਆ ਨਾ ਹੋਣਾ


DY4Ymzp-1.jpg
 
Top