ਵਕਤ ਜੇ ਲੰਘ ਗਿਆ ਸੁੱਤੀ ਕੌਮ ਨਾ ਜਾਗਣੀ

ਸਾਰੀ ਉਮਰ ਤੁਰਨਾ ਪੈਣਾ ਮੰਜਲ ਫਿਰ ਨਾ ਮਿਲਣੀ।
ਹਰ ਕਦਮ ਤੇ ਹੋਵੇ ਮੌਤ ਹਾਰ ਨਾ ਮੰਨਣੀ।

ਤੂੰ ਇਕੱਲਾ ਫਿਕਰ ਨਹੀਂ ਪਰਵਾਨੇ ਜੰਗ ਇਕੱਲੇ ਲੜਦੇ,
ਏਸ ਮੰਜਲ ਨੂੰ ਪਾਉਣ ਲਈ ਅਨੇਕਾਂ ਕੌਮ ਖਾਤਿਰ ਮਰਦੇ,
ਸੰਤ ਭਿੰਡਰਾਂਵਾਲੇ ਤੇ ਅਨੇਕਾਂ ਸੂਰਮੇ ਤੇਰੀ ਕੁਰਬਾਨੀ ਦੀ ਉਡੀਕ ਕਰਦੇ,
ਵਕਤ ਜੇ ਲੰਘ ਗਿਆ ਸੁੱਤੀ ਕੌਮ ਨਾ ਜਾਗਣੀ।


 
Top