ਰਿਧੀਆਂ ਸਿਧੀਆਂ ਦਾ ਮਾਲਿਕ

ਤੂੰ ਰਿਧੀਆਂ ਸਿਧੀਆਂ
ਦਾ ਮਾਲਿਕ,
ਸਾਰੀ ਕਾਇਨਾਤ ਤੋਂ ਤੂੰ ਵਖ ਦਾਤਾ,
ਮੈਂ ਧੂੜ ਹਾਂ ਤੇਰੇ ਚਰਨਾਂ ਦੀ,
ਗਲੀਆਂ ਚ ਰੁਲਦਾ ਕਖ ਦਾਤਾ.....
 

Attachments

  • 268928_10201240065867782_879124658_n.jpg
    268928_10201240065867782_879124658_n.jpg
    34.7 KB · Views: 390
Top