ਪਾਵਨ ਗਲਾਸ

ਇਹ ਓਹ ਪਾਵਨ ਗਲਾਸ ਹਨ ਜਿਨਾ ਵਿਚ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫ਼ਤੇਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਨੂ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਦੁੱਧ ਪਿਲਾਇਆ ਸੀ ਇਹ ਸੇਵਾ ਦੇ ਬਦਲੇ ਬਾਬਾ ਜੀ ਨੂ ਸਮੇਤ ਪਰਿਵਾਰ ਸੁਭਾ ਸਰਹੰਦ ਨੇ ਕੋਹਲੂ ਵਿਚ ਪਿੜਵਾ ਦਿਤਾ ਸੀ..
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ


gklass.jpg
 
Top