ਨਿਸ਼ਾਨ ਸਾਹਿਬ


U.S.A ਦਾ ਝੰਡਾ U.S.A ਚ ਝੂਲਦਾ ਆ.... ਕਨੇਡਾ ਦਾ ਝੰਡਾ ਕਨੇਡਾ ਝੂਲਦਾ ਆ.... ਪਾਕਿਸਤਾਨ ਦਾ ਝੰਡਾ ਪਾਕਿਸਤਾਨ ਝੁਲਦਾ ਆ.... ਤੇ ਹਿੰਦੇਸਤਾਨ ਦਾ ਝੰਡਾ ਹਿੰਦੇਸਤਾਨ ਝੂਲਦਾ.... ਪਰ ਮੇਰੇ ਕਲਗੀਆਂ ਵਾਲੇ ਪਾਤਸ਼ਾਹ "ਸਾਹਿਬ SHRI ਗੁਰੂ ਗੋਬਿੰਦ ਸਿੰਘ ਜੀ " ਦਾ ਨਿਸ਼ਾਨ ਸਾਹਿਬ ਦੁਨੀਆ ਦੇ ਕੋਨੇ ਕੋਨੇ ਚ ਝੂਲਦਾ ਆ​
 
Top