UK MUSIC RECORDS Presents- The Promise

Lally Apra

_love_punjab_love_me_
ਤੁਹਾਡੇ ਸਭ ਦੇ ਪਿਆਰ, ਮੁਹੱਬਤ ਸਦਕਾ ਅਸੀਂ ( ਮੈਂ ਲਾਲੀ ਅੱਪਰਾ ਤੇ ''ਗੁਰਦੀਪ ਬਾਲੀ'' ਭਾਜੀ )ਆਪਣਾ ਪਹਿਲਾ ਮੁਹੱਬਤ ਦੇ ਅਹਿਸਾਸ ਵਿਚ ਰੰਗਿਆ ਗੀਤ ਲੈਕੇ ਆ ਰਹੇ ਆ ਜੋ ਕਿ ਬੜੀ ਮਿਹਨਤ ਤੇ ਕੋਸ਼ਿਸ਼ ਨਾਲ ਤਿਆਰ ਕੀਤਾ ਹੈ | ਇਹਦੇ ਪਿਛੇ ਵੱਡੇ ਭਾਜੀ ''ਵਿਜੇ ਮੋਮੀ'' ਜੀ ਦਾ ਬਹੁਤ ਯੋਗਦਾਨ ਹੈ ਸੋ ਦੋਸਤੋ ਪੂਰਾ ਸਹਿਯੋਗ ਦਿਓ ਖਾਸ ਕਰਕੇ ਮੇਰੇ ਪਿੰਡ 'ਅੱਪਰੇ' ਦੇ ਦੋਸਤ ਮਿੱਤਰ ਆਪਣੇ ਪਿੰਡ ਦਾ ਨਾਮ ਰੋਸ਼ਨ ਕਰਨ ਵਿਚ ਮੇਰਾ ਪੂਰਾ ਸਾਥ ਦੇਣ... | ਇਸ ਪੋਸਟਰ ਨੂੰ ਆਪਣੀ ਆਪਣੀ ਪ੍ਰੋਫਾਇਲ ਤੇ ਸ਼ੇਅਰ ਕਰ ਦਿਓ |ਜਿਨਾ ਨੇ ਵੀ ਮੇਰੀ ਕਿਸੇ ਵੀ ਤਰੀਕੇ ਮਦਦ ਕੀਤੀ ਸਾਰਿਆ ਦਾ ਬਹੁਤ ਬਹੁਤ ਧੰਨਵਾਦ ...ਬਹੁਤ ਜਲਦੀ ਹੋਰ ਵੀ ਗੀਤ ਲੈਕੇ ਆ ਰਿਹਾ ..ਤੁਹਾਡਾ ਲਾਲੀ ਅੱਪਰਾ..
UK MUSIC RECORDS Presents, COMING SOON.....
Song : The Promise
Singer : Gurdeep Bali
Producer : Jaimal Bhandal
Presentation : Vijay Momi Meri Zindgi
Lyrics : Lally Apra
Music : Jazz Deepa
Label : UK music Records
 
Top