[Pv]ਆਈ ਟੋਨ ਦੀ ਡਾਊਨਲੋਡਿੰਗ ‘ਚ ਸ਼ਿੰਦਾ ਪਹਿਲੇ ਨੰਬਰ ‘&#259

ਆਈ ਟੋਨ ਦੀ ਡਾਊਨਲੋਡਿੰਗ ‘ਚ ਸ਼ਿੰਦਾ ਪਹਿਲੇ ਨੰਬਰ ‘ਤੇ

######

ਪ੍ਰਸਿੱਧ ਗਾਇਕ ਸੁਖਸ਼ਿੰਦਰ ਸ਼ਿੰਦਾ ਦੀ 6 ਦਸੰਬਰ ਨੂੰ ਨਵੀਂ ਰਿਲੀਜ਼ ਹੋ ਰਹੀ ਐਲਬਮ ‘ਜਾਦੂ’ ਦੀ ਆਈ ਟੋਨ ਯੂ. ਕੇ. ਦੀ ਸਾਈਟ ‘ਤੇ ਪਹਿਲੇ ਦਿਨ ਹੀ ਰਿਕਾਰਡ ਤੋੜ ਡਾਊਨਲੋਡਿੰਗ ਕੀਤੀ ਗਈ ਹੈ। ਸੁਖਸ਼ਿੰਦਰ ਸ਼ਿੰਦਾ ਨੇ ਫੋਨ ‘ਤੇ ਦੱਸਿਆ ਕਿ ਆਈ ਟੋਨ ਯੂ. ਕੇ. ਦੀ ਇਕ ਪੇਅਡ ਸਾਈਟ ਹੈ ਜਿਥੋਂ ਗਾਣਾ ਡਾਊਨਲੋਡ ਕਰਨ ਦੇ 8 ਪੌਂਡ ਚਾਰਜ ਕੀਤੇ ਜਾਂਦੇ ਹਨ। ਸੁਖਸ਼ਿੰਦਰ ਸ਼ਿੰਦਾ ਦੇ ਸੰਗੀਤ ਵਿਚ ਖੁਦ ਉਸ ਵਲੋਂ ਤਿਆਰ ਕੀਤੀ ਗਈ ‘ਜਾਦੂ’ ਐਲਬਮ ਟੀ-ਸੀਰੀਜ਼ ਕੰਪਨੀ ਵਲੋਂ ਰਿਲੀਜ਼ ਕੀਤੀ ਜਾ ਰਹੀ ਹੈ। ਯਾਦ ਰਹੇ ਕਿ ਸ਼ਿੰਦਾ ਦੀ ਐਲਬਮ ਨੂੰ ਹਰ ਵਰਗ ਦੇ ਸਰੋਤਿਆਂ ਵਲੋਂ ਪਸੰਦ ਕੀਤਾ ਜਾਂਦਾ ਹੈ ਅਤੇ ਹੁਣ ‘ਜਾਦੂ’ ਵਿਚਲੇ ਗੀਤ ਵੀ ਦਰਸ਼ਕਾਂ ‘ਤੇ ਸੰਗੀਤ ਦਾ ਜਾਦੂ ਚਲਾਉਣਗੇ।​
 

Saini Sa'aB

K00l$@!n!
Re: [Pv]ਆਈ ਟੋਨ ਦੀ ਡਾਊਨਲੋਡਿੰਗ ‘ਚ ਸ਼ਿੰਦਾ ਪਹਿਲੇ ਨੰਬਰ ‘&

:thnx for sharing
 
Top