Punjab 2 - Kulwinder Billa ft.Harf Cheema

[JUGRAJ SINGH]

Prime VIP
Staff member
ਸਤਿ ਸਰੀਅਕਾਲ ਦੋਸਤੋ
ਪੰਜਾਬੀ ਨੂੰ ਤੁਸੀ ਰੱਜਵਾ ਪਿਆਰ ਦਿੱਤਾ ਜਲਦ ਹੀ ਪੰਜਾਬ ਦੀ ਬਹੁਤ ਹੀ ਸੁਰੀਲੀ ਅਵਾਜ "ਕੁਲਵਿੰਦਰ ਬਿੱਲਾ" ਹੋਰਾ ਦਾ ਗਾਇਆ ਤੇ ਮੇਰਾ ਲਿਖਿਆ ਗੀਤ "ਪੰਜਾਬ" ਤੁਹਾਡੇ ਸਨਮੁੱਖ ਕਰਾਗੇਂ ਪੂਰਨ ਆਸ ਹੈ ਕਿ ਤੁਸੀ ਰੱਜਵਾ ਪਿਆਰ ਦਿਉਗੇ
ਵੱਖ ਕਾਹਤੋ ਹੋਇਆ ਪਾਣੀ ਰਾਵੀ ਤੇ ਝਨਾਬ ਦਾ "
ਸੁਪਨੇ ਚ ਆਇਆ ਰਾਤੀ ਨਕਸ਼ਾ ਪੰਜਾਬ ਦਾ"

 
Last edited by a moderator:
Top