Pray For Yudhvir Manak

chief

Prime VIP


just read somewhere...

ਗਾਇਕ ਯੁੱਧਵੀਰ ਮਾਣਕ ਬਾਰੇ ਕੁਝ ਸੱਜਣਾਂ ਵੱਲੋਂ ਗ਼ਲਤ ਸਮਾਚਾਰ ਦਿੱਤੇ ਜਾ ਰਹੇ ਹਨ ਕ੍ਰਿਪਾ ਕਰਕੇ ਉਹਨਾਂ ਅਫ਼ਵਾਹਾਂ ਮਗਰ ਨਾ ਜਾਓ ਉਹ ਇਸ ਸਮੇਂ ਲੁਧਿਆਣੇ ਦੇ ਡੀ.ਐੱਮ.ਸੀ. ਹਸਪਤਾਲ ਵਿਖੇ ਜ਼ੇਰੇ ਇਲਾਜ ਹੈ ਤੇ ਉਸਦੀ ਸਥਿਤੀ ਨਾਜ਼ੁਕ ਹੈ…ਕ੍ਰਿਪਾ ਕਰਕੇ ਉਸਦੀ ਜਲਦੀ ਸਿਹਤਯਾਬੀ ਲਈ ਘਰ-ਘਰ ਦੁਆਵਾਂ ਕਰੋ


kisi nu poori gal pata :k
 

chief

Prime VIP
Update:

Jaggisaini said:
parm47 said:
bai da accident ho gya;.................. Khasa serious aa;.......... Kehnde jwab de ta si........fir dmc khareya yudveer manak nu

nahi veere Yudhveer Manak da koi eccident nahi hoya
Eh gall sachi hai k bai serious hai te DMC admit hai ess da karan bai d jada drink karna hai kafi time ton bai jada Drink karan lag giya c jis kar k ohh aksar ess haal ch rehanda c but hun kamm kuch jada e vadh giya hai

Meri huni Amardeep Gill Bai nal ph :call: te gall hoye hai te ohna ne v ehh e dasya hai k Yudhvir da koi eccident nai hoya eh sab jada Drink karn da result hai
 

chief

Prime VIP
Update 2:

luckylakkha22 said:
ਜ਼ਰੂਰੀ ਸੂਚਨਾ--ਅੱਜ ਜਦੋਂ ਤੋਂ ਗਾਇਕ ਯੁੱਧਵੀਰ ਮਾਣਕ ਬਾਰੇ ਲੋਕਾਂ ਨੂੰ ਇਹ ਪਤਾ ਲੱਗਾ ਹੈ ਕਿ ਉਹ ਡੀ. ਐੱਮ.ਸੀ. ਹਸਪਤਾਲ ਵਿਖੇ ਬੜੀ ਸੀਰੀਅਸ ਹਾਲਤ ਵਿੱਚ ਹੈ ਤਾਂ ਉਦੋਂ ਤੋਂ ਹੀ ਪੂਰੀ ਦੁਨੀਆਂ ਦੇ ਸਰੋਤੇ ਫ਼ੇਸਬੁੱਕ ਅਤੇ ਫ਼ੋਨ ਦੇ ਜ਼ਰੀਏ ਇਸ ਦਾ ਕਾਰਨ ਜਾਨਣ ਦੀ ਕੋਸ਼ਿਸ਼ ਕਰ ਰਹੇ ਹਨ। ਹੁਣੇ ਹੀ ਡੀ.ਐੱਮ.ਸੀ ਹਸਪਤਾਲ ਵਿੱਚੋਂ ਗਾਇਕ ਗਿੱਪੀ ਗਰੇਵਾਲ ਦਾ ਫ਼ੋਨ ਆਇਆ ਹੈ ਤੇ ਉਸਨੇ ਉੱਥੇ ਮੌਜੂਦ ਸ੍ਰੀ ਨਿਰਮਲ ਜੌੜਾ ਜੀ ਨਾਲ ਗੱਲ ਕਰਵਾਈ ਤਾਂ ਉਹਨਾਂ ਦੱਸਿਆ ਕਿ ਯੁੱਧਵੀਰ ਕੁਝ ਦਿਨਾਂ ਤੋਂ ਪੀਲੀਏ ਤੋਂ ਪੀੜਿਤ ਸੀ ਜਿਸ ਕਰਕੇ ਉਸਨੇ ਜੋ ਦਵਾਈ ਲਈ ਉਸ ਨਾਲ ਉਸਦੇ ਖ਼ੂਨ ਦਾ ਦਬਾਓ ਵਧ ਗਿਆ। ਉਸ ਦਬਾਓ ਨਾਲ ਉਸਦੇ ਖ਼ੂਨ ਦਾ ਇੱਕ ਕਤਰਾ (ਕਲੌਟ) ਉਸਦੇ ਬਰੇਨ ਵਿੱਚ ਉਸ ਜਗ੍ਹਾ ਚਲਾ ਗਿਆ ਹੈ ਜਿੱਥੇ ਕਿ ਡਾਕਟਰਾਂ ਅਨੁਸਾਰ ਓਪਰੇਸ਼ਨ ਕਰਨਾ ਸੰਭਵ ਨਹੀਂ ਹੈ । ਉਸ ਕਤਰੇ (ਕਲੌਟ) ਦੇ ਬਰੇਨ ਵਿੱਚ ਜਾਣ ਕਰਕੇ ਯੁੱਧਵੀਰ ਦੇ ਬਰੇਨ ਦੀ ਵਰਕਿੰਗ ਜ਼ੀਰੋ ਹੋ ਗਈ ਹੈ। ਉਸਦੇ ਬਾਕੀ ਸਾਰੇ ਸਰੀਰ ਦਾ ਸਕੈਨ ਕੀਤਾ ਹੈ ਜਿਸ ਤੋਂ ਪਤਾ ਲੱਗਾ ਹੈ ਕਿ ਉਸਦੇ ਬਾਕੀ ਸਭ ਅੰਗ ਬਿਲਕੁਲ ਸਹੀ ਕੰਮ ਕਰ ਰਹੇ ਹਨ ਪਰ ਸਿਰਫ਼ ਦਿਮਾਗ ਦੇ ਕੰਮ ਛੱਡ ਜਾਣ ਕਰਕੇ ਉਹ ਹੋਸ਼ ਵਿੱਚ ਨਹੀਂ ਹੈ। ਇਸ ਵਕਤ ਹਸਪਤਾਲ ਵਿੱਚ ਗਿੱਪੀ ਗਰੇਵਾਲ ਅਤੇ ਨਿਰਮਲ ਜੌੜਾ ਤੋਂ ਇਲਾਵਾ ਹਰਭਜਨ ਮਾਨ ਅਤੇ ਸ. ਬਲਵੰਤ ਸਿੰਘ ਰਾਮੂੰਵਾਲੀਆ ਮੌਜੂਦ ਹਨ ਉਹਨਾਂ ਨੇ ਸਮੂ੍ਹ ਪੰਜਾਬੀਅਤ ਨੂੰ ਅਪੀਲ ਕੀਤੀ ਹੈ ਕਿ ਉਹ ਕਲੀਆਂ ਦੇ ਬਾਦਸ਼ਾਹ ਸ੍ਰੀ ਕੁਲਦੀਪ ਮਾਣਕ ਜੀ ਜਿੰਨ੍ਹਾਂ ਨੇ ਆਪਣੇ ਗੀਤਾਂ ਰਾਹੀਂ ਪੰਜਾਬੀਆਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਪੰਜਾਬੀਆਂ ਦੀ ਖ਼ੈਰ ਮੰਗੀ ਹੈ ਉਹਨਾਂ ਦੇ ਇਕਲੌਤੇ ਇਸ ਹੋਣਹਾਰ ਫ਼ਰਜ਼ੰਦ ਦੀ ਸਿਹਤਯਾਬੀ ਲਈ ਦੁਆਵਾਂ ਕਰਨ ਨਾ ਕਿ ਵਾਰ-ਵਾਰ ਫ਼ੋਨ ਕਰ ਕੇ ਇਹ ਜਾਨਣ ਦੀ ਕੋਸ਼ਿਸ਼ ਕਰਨ ਕਿ ਉਹ ਇਸ ਹਾਲਤ ਵਿੱਚ ਪਹੁੰਚਿਆ ਕਿਵੇਂ ਹੈ।
 

chief

Prime VIP
TarliDigital “@Simply_Bhangra: - Yudhvir Manak Is NOT Dead!!!
He is still alive and he is recovering !! People need to stop spreading RUMOURS!”
 
Jazzy b Official Facebook ----Apna Yudhvir Manak is now out of danger, all media and people are requested to not announce anything without confirmation as it can affect millions of people around the world. lv and peace Jazzy B .

:yj :yj
 
Top