ਲੰਡਨ ਮੁਜਾਹਰੇ ਲਈ ਪੁਲੀਸ ਸਿੱਖਾਂ ਤੋਂ ਟਰੈਫਿਕ ਨ&#262

yaarinuk

Member
ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਲੰਡਨ ਵਿਖੇ ਸਿੱਖਾਂ ਵੱਲੋਂ ਬੀਤੇ 28 ਵਰ੍ਹਿਆਂ ਤੋਂ ਲਗਾਤਾਰ ਰੋਸ ਮੁਜਾਹਰਾ ਕੀਤਾ ਜਾਂਦਾ ਹੈ, ਇਸ ਮੁਜਾਹਰੇ ਵਿੱਚ ਬੀਤੇ ਕੁਝ ਵਰ੍ਹਿਆਂ ਤੋਂ ਮੁੜ ਭਰਵੇਂ ਇਕੱਠ ਹੋਣੇ ਸ਼ੁਰੂ ਹੋ ਗਏ ਹਨ। ਅਜੇਹੇ ਇਕੱਠ ਪਹਿਲਾਂ ਜੂਨ 1984 ਤੋਂ ਬਾਅਦ ਕੁਝ ਵਰ੍ਹੇ ਹੁੰਦੇ ਰਹੇ ਸਨ, ਲੇਕਨ ਵਿਚਕਾਰ ਜੇਹੇ ਇਸ ਮੁਜਾਹਰੇ ਤੇ ਇਕੱਠ ਬਹੁਤ ਘਟ ਗਏ ਸਨ। ਲੇਕਨ ਸਿੱਖਾਂ ਨੂੰ ਭਾਰਤ ਅੰਦਰ ਇਨਸਾਫ
 
Top