All About Charan Likhari (Writer)

  • Thread starter userid97899
  • Start date
  • Replies 3
  • Views 1K
U

userid97899

Guest

ਪਹਿਲਾ ਤਾਂ ਸਵਾਲ ਅਾਉਦਾ ਚਰਨ ਲਿਖਾਰੀ ਹੈ ਕੌਣ , ਉਸਨੇ ਕੀ ਲਿਖੀਆ , ਕੀ ਕਰਦਾ , ਕੀ ਪਸੰਦ ਕਰਦਾ , ਕਿਹੜੇ ਮਸ਼ਹੂਰ ਗੀਤ ਉਸਨੇ ਲਿਖੇ

ਚਰਨ ਲਿਖਾਰੀ ਹੈ ਕੌਣ , ਕੀ ਕਰਦਾ ਹੈ
ਚਰਨ ਲਿਖਾਰੀ ਦਾ ਪਿੰਡ ਮੰਨਣ (ਝਬਾਲ), ਜਿਲ੍ਹਾ ਤਰਨਤਾਰਨ ਹੈ , ਉਹ ਖਾਲਸਾ ਕਾਲਜ ਵਿੱਚ ਮਿਹਨਤ ਮਜਦੂਰੀ ਕਰਦਾ ਹੈ , ਇੱਕ ਸਧਾਰਨ ਜਿੰਦਗੀ ਜਿਉਦਾ ਹੈ

ਕੀ ਪਸੰਦ ਕਰਦਾ ਹੈ
ਵਾਰਿਸ਼ ਸ਼ਾਹ , ਸ਼ਾਹ ਮਹੁੰਮਦ , ਸ਼ਿਵ ਕੁਮਾਰ ਬਟਾਲਵੀ ਨੂੰ ਸੁਣਨ ਪੜਨ ਦਾ ਸੌਕੀਨ ਹੈ

ਕਿਹੜੇ ਗੀਤ ਲਿਖੇ ਨੇ ਹੁਣ ਤੱਕ
ਮੋਤੀ ਚੁਣ ਕੇ - ਕਮਲ ਹੀਰ
ਜੱਟ ਦੀ ਅਕਲ - ਰਣਜੀਤ ਬਾਵਾ
ਯਾਦ ਵੇ - ਬਾਲੀ ਢਿੱਲੋ
ਲਾਹੌਰ - ਰਣਜੀਤ ਬਾਵਾ
ਧੀਰਾ ਗਿੱਲ - ਗੋਰੇ ਪਾਉਦੇ ਪੱਠੇ
ਹੋਰ ਕੁਝ ਗੀਤ ਵਾਰਿਸ ਭਰਾਵਾ ਨੂੰ ਦਿੱਤੇ ਹੋੲੇ ਜੋ ਜਲਦੀ ਰਲੀਜ ਹੋਣਗੇ

Poetry By Charan Likhari
https://www.unp.me/f30/charan-likhari-221057/
 
Top