ਕਿਵੇਂ ਹੁੰਦੇ ਨੇ ਲੱਖਾ ਵਿਯੂ ਮਿੰਟਾਂ ਚ ?

  • Thread starter userid97899
  • Start date
  • Replies 11
  • Views 1K
U

userid97899

Guest
ਮੈ ਅਕਸਰ ਹੀ ਵੇਖਦਾ ਕੁਝ ਗੀਤ ਯੂ ਟੂਿਉਬ ਤੇ ਅਾਉਦੇ ਨੇ ਤੇ ਬੜੀ ਜਲਦੀ ਲੱਖਾ ਵਿਯੂ ਹੋ ਜਾਦੇ ਨੇ , ਗੀਤ ਭਾਵੇ ਨਿਕੰਮਾ ਹੀ ਹੋਵੇ , ਸੱਜਣ ਮਿੱਤਰ ਸਾਡੇ ਯੂ ਨ ਪੀ ਵਾਲੇ ੲਿਸਤੋ ਵਾਕਫ ਹੋਣਗੇ , ਤੁਸੀ ਇਹ ਵੀ ਦੇਖਿਆ ਹੋਵੇਗਾ ਕੁਝ ਵਧਿਆ ਗੀਤ ੲਹਨੇ ਵਿਯੂ ਇੱਕਠੇ ਨਹੀ ਕਰ ਪਾਉਦੇ , ੲਿਸਦੇ ਪਿੱਛੇ ਅਸਲ ਚ ਪੈਸੈ ਦੀ ਕਹਾਣੀ ਕਹਿ ਸਕਦੇ ਹਾਂ , ਕੁਝ ਕਪਨੀਆ ਅਤੇ ਗਾੲਿਕ ਨਕਲੀ ਫੂਕ ਲੲੀ ੲਿਹ ਸਭ ਕਰਦੇ ਨੇ , ਅਾਪਣਾ ਪੈਸਾ ਲਾ ਕੇ ਫੋਕੀ ਬੱਲੇ ਬੱਲੇ ਕਰਵਾ ਲੈਦੇ ਨੇ , ਕੁਝ ਵੀਰ ਕਹਿੰਦੇ ਨੇ ਇਹ ਸਿਰਫ ਦਾਅਵੇ ਨੇ ਅਸਲ ਚ ਲੋਕੀ ਗਾਣਾ ਇਹਨਾ ਦੇਖਦੇ ਨੇ , ਤੁਸੀ ਯੂ ਟਿਉਬ ਤੇ ਕੋੲੀ ਗਾਣਾ ਸੁਣਦੇ ਹੋ ਉਹਤੋ ਪਹਿਲਾ ਇੱਕ ਚਾਰ ਪੰਜ ਸੈਕਿੰਡ ਦਾ ਵਿਡੀੳੁ ਅਾਉਦਾ , ਇਹੀ ਕਲਿੱਪ ਵਿਉ ਵਧਾਉਣ ਦਾ ਕੰਮ ਕਰਦਾ , ਦੁਜਾ ਕੁਝ ਸੈਕਿੰਡ ਦੀ ਅੈਡਜ ਲੱਗੀ ਹੁੰਦੀ ਉਹ ਵੀ ੲਿਹੀ ਕੰਮ ਕਰਦੀ , ਪਤਾ ਨਹੀ ਪੰਜਾਬੀ ਗਾਇਕ ਕਦੌ ੲਹ ਫੋਕੇ ਦਾਅਵਿਆ ਚੋ ਬਾਹਰ ਆਉਣਗੇ , ਪਤਾ ਨਹੀ ਕਦੌ ਤੱਕ ਵਧੀਆ ਗੀਤ ਲੱਖਾ ਗੀਤਾ ਦੇ ਵਿਯੂ ਪਿੱਛੇ ਲੁਕੇ ਰਹਿਣ ਗੇ , ਪਤਾ ਨਹੀ ਕਦੋ ਆਉਗੀ ਉਹ ਸਵੇਰ - ਨਾਗਰਾ
Main Aksar Vekhda Kuj Song Youtube Te Aunde Ne Te bahut Jaldi Ohna De View million ho jande Ne , Song behsak Nikamma Hi Hove , sajan mittar unp wale istu vakaf hounge , tusi eh v dekhya hovega kuj vadiya song ehne view nahi lai paundeh , isde piche paise di kahani keh sakde haan , kuj company & singer nakli fook layi eh sab karde ne , apna paisa la ke fooki balle balle karwa lainde ne , kuj veer kehnde ne eh sirf gallan ne asal ch view ehne ho jande ne ,, tusi youtube te koi v song play karde ho , ustu pehlan kai war 3-4 second di clip aundi & kai war ads v aundi eh view jayda karan layi hi layia hundia , pata nahi punjabi singer kadu eh fooki balle balle tu bahar aunge , pata nahi kadu tak wadia song million view piche rehnge , pata nahi oh saver kad auugi - nagra


ਹੁਣ ਤੁਸੀ ਸੋਚੋ ੲਿੱਕ ਪਾਸੇ ਇਹ ਫੁਕਰਾ ਸ਼ਤਰਮੁਰਗ ਜੈਜੀ ਬੀ , ਦੂਜੇ ਪਾਸੇ ਬਾਬਾ ਬੋਹੜ ਗੁਰਦਾਸ ਮਾਨ , ਕੋਣ ਇਹਨਾ ਚੋ ਹਿੱਟ ਕੋਣ ਫਲੋਪ ?
hun tusi socho ik passe eh fukra jazzy dujje passe baba bohar gurdas maan , kaun hit kaun flop ?
ਨਕਲੀ ਵਿਯੂ

fake View



ਅਸਲੀ ਵਿਯੂ

Asli View
 

DBF

Mad
yea this fake views buying on youtube, fake plays on soundcloud, fake likes on facebook, eh sab kafi time ton chalda areha...
Menu odon hassa aunda jado eh fokke jehe artist te record compniya,,, special vaddi jehi image bna k facebook te share kerde.. 1 million views thanks bla bla
:lol
 
U

userid97899

Guest
yea this fake views buying on youtube, fake plays on soundcloud, gake likes on facebook, eh sab kafi time ton chalda areha...
Menu odon hassa aunda jado eh fokke jehe artist te record compniya,,, special vaddi jehi image bna k facebook te share kerde.. 1 million views thanks bla bla
:lol

same singer , sirf song alag , ehde view ehne ghat mitran de boot de ehne jayda :-? lagda eh song di promotion karwai nai :hahaha
 
  • Like
Reactions: DBF
Top