* ਪੌਪ ਕੋਨ ਜਾਂ ਫਲੌਪ ਕੋਨ ''ਸਿੰਘ ਵਰੇਸਜ਼ ਕੌਰ'' *

#Jatt On Hunt

47
Staff member

ਅੱਜ ਦੇਸ਼ ਭਰ ਦੇ ਸਿਨੇਮਾਘਰਾਂ ਵਿਚ ਪੰਜਾਬੀ ਫਿਲਮ ਸਿੰਘ ਵਰਸੇਜ਼ ਕੌਰ ਰਿਲੀਜ਼ ਹੋਈ। ਇਸ ਫਿਲਮ ਵਿਚ ਮੁੱਖ ਭੂਮਿਕਾ ਨਿਭਾਈ ਹੈ ਗਿੱਪੀ ਗਰੇਵਾਲ ਅਤੇ ਸੁਰਵੀਨ ਚਾਵਲਾ ਨੇ । ਇਸ ਫਿਲਮ ਨੂੰ ਤਿਆਰ ਕੀਤਾ ਹੈ ਨਵਨੀਤ ਸਿੰਘ ਨੇ । ਇਥੇ ਅਸੀਂ ਤੁਹਾਨੂੰ ਦੱਸ ਦਈਏ ਕਿ ਇਹ ਪਹਿਲੀ ਪੰਜਾਬੀ ਫਿਲਮ ਹੈ ਜਿਸ ਵਿਚ ਬਾਲੀਵੁੱਡ ਫਿਲਮ ਵਰਗਾ ਐਕਸ਼ਨ ਵਰਤਿਆ ਗਿਆ ਹੈ ਦਰਅਸਲ ਇਸ ਫਿਲਮ ਵਿਚ ਮਸ਼ਹੂਰ ਫਾਈਟ ਡਾਇਰੈਕਟਰ ਰਾਮ ਅਤੇ ਲਕਸ਼ਮਣ ਨੇ ਇਸ ਫਿਲਮ ਦਾ ਐਕਸ਼ਨ ਦਿੱਤਾ ਹੈ। ਜਦ ਸਾਡੀ ਜਗ ਬਾਣੀ ਵੈਬ ਪੋਰਟਲ ਦੀ ਟੀਮ ਇਸ ਫਿਲਮ ਨੂੰ ਦੇਖਣ ਗਈ ਤਾਂ ਉਥੇ ਮੌਜੂਦ ਲੋਕਾਂ ਨੇ ਇਸ ਫਿਲਮ ਬਾਰੇ ਕੀ ਰਾਇ ਦਿੱਤੀ ਆਓ ਦੇਖਦੇ ਹਾਂ ਪ੍ਰੋਗਰਾਮ 'ਪੌਪ ਕੋਨ ਜਾਂ ਫਲੌਪ ਕੋਨ' 'ਚ।

302 Found
 
Last edited:
Top