ਹਰ ਸਾਲ 75000 ਵਿਦਿਆਰਥੀ ਵੀਜ਼ੇ ਵਾਲੇ ਬਰਤਾਨੀਆਂ ਵਿੱਚੋ

yaarinuk

Member
10 ਸਾਲਾਂ ਵਿੱਚ 20 ਲੱਖ ਗੈਰ ਯੂਰਪੀਅਨ ਅਤੇ 5 ਲੱਖ ਯੂਰਪੀਅਨ ਵਿਦਿਆਰਥੀ ਬਰਤਾਨੀਆਂ ਵਿੱਚ ਦਾਖਿਲ ਹੋਏ
ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਮਾਈਗਰੇਸ਼ਨ ਵਾਚ ਥਿੰਕ ਟੈੱਂਕ ਦੀ ਤਾਜ਼ਾਰ ਰਿਪੋਰਟ ਅਨੁਸਾਰ ਹਰ ਸਾਲ ਬਰਤਾਨੀਆਂ ਵਿੱਚ ਪੜ੍ਹਾਈ ਲਈ ਆਉਣ ਵਾਲਿਆਂ ਵਿੱਚੋਂ 75000 ਵਿਦਿਆਰਥੀ ਪੜ੍ਹਾਈ ਪੂਰੀ ਹੋਣ ਪਿਛੋਂ ਵਾਪਿਸ ਨਹੀਂ ਮੁੜ੍ਹਦੇ। ਇਹਨਾਂ ਵਿੱਚ 25000 ਤਾਂ ਗੈਰ ਕਨੂੰਨੀ ਢੰਗ ਨਾਲ ਟੁੱਬੀ ਮਾਰ ਜਾਂਦੇ ਹਨ, ਜਦ ਕਿ ਬਾਕੀਆਂ ਵਿੱਚੋਂ ਜਾਂ ਤਾ ਕੋਈ ਨਾ ਕੋਈ ਨੌਕਰੀ ਲੱਭ ਲੈਂਦੇ ਹਨ, ਜਾਂ
 
Top