Tusi apne vichaar dasso

hmm menu ni pta eh right section a ke nhi


acha ajkal jo gurudwara sahib wich be-adbhi ho rahi a. .tuhada is bare ki vichaar hai ??
like ajj gurudware/gurughar wich . bande lar paye
- kade paise da issue
- kade pardhanghi
- kade me jatt tu lubana etc etc etc eh sada gurudawara :n

kade kuch .. kade kuch ..... :n
 
Same thing happened in europe and america which lead to seperation of church from state.

Jeh ehda hi hunda reha it wont b long jad lokan da religion toh vishwaas uth jana.


BTW more serious issue in Punjab is EDUCATION.

Serious issue abroad is too education but how to educate others about who sikhs are.
 
And non amritdhari's shud have no right to become a member of a Gurduwara's commitee.

Jehra banda pagg ban key kesh rakh key commitment ni kar sakda....jeh oh Gurduwara chala reha tah tuhanu ap nu pata lag jaana chahida ohda motive ki a is vich.
 

JUGGY D

BACK TO BASIC
ਗੁਰਦੁਆਰੇ ਵਿਚ ਲੜਾਈ ਦਾ ਮਾਮਲਾ ਆਮ ਹੀ ਹੈ ਅੱਜ-ਕਲ !
ਬਾਕੀਆ ਦਾ ਪਤਾ ਨਹੀ ਕੁਝ ਖਾਸ ਮੈਨੂ, ਮੈਂ ਮਾਘੀ ਵਾਲੇ ਦਿਨ ਦੀ ਗੱਲ ਦਸਦਾ .
੧੧ ਨੂੰ ਸਾਡੇ ਪਿੰਡ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਮਨਾਈਆ ਗਿਆ !! ੧੨-੧੩ ਦਾ ਦਿਨ ਬਹੁਤ ਵਧਿਆ ਲਘ ਗਿਆ !! ਹੁਣ ਦਿਨ ਸੀ ੧੪ ਜਨਵਰੀ ਭਾਵ ੧ਮਾਘ
ਸਾਡੇ ਪਿੰਡ ਲਈ ਇਹ ਦਿਨ ਬਹੁਤ ਖਾਸ ਹੁੰਦਾ (ਲੜਾਈ ਲਈ)
ਇਸ ਦਿਨ ਸਾਡੇ ਪਿੰਡ ਦੇ ਗੁਰਦੁਆਰੇ ਦੀ ਪ੍ਰਬੰਦਕ ਕਮੇਟੀ ਦੀ ਚੋਣ ਹੁੰਦੀ ਆ,ਸਾਲ ਦੇ ਸੁਰੂ ,ਸਾਗ੍ਰੰਦ ਵਾਲੇ ਦਿਨ ਸਾਡੇ ਪਿੰਡ ਸੁਬੇਰਾ ਰੋਲਾ ਪਾਉਂਦੇ ਆ !! ਇਸ ਵਾਰੀ ਵੀ ਚੰਗਾ ਰੋਲਾ ਪਿਆ
ਕਮੇਟੀ ਦੀ ਚੋਣ ਨਹੀ ਹੋਈ !! ਮੁੰਡਿਆ ਵਾਲੋ ਕਰਿਆ ਜਾਂਦਾ ਗੁਰੁਪੁਰਬ ਦੀ ਖੁਸੀ ਵਿਚ ਰਾਤ ਦਾ ਕੀਰਤਨ ਦਰਬਾਰ ਵੀ ਕੈਂਸਲ ਕਰਨਾ ਪਿਆ !! ਕੋਈ ਕਹੰਦਾ ਸਾਡੇ ਪਾਸੇ ਦਾ "ਪ੍ਰਧਾਨ ਬਾਣੁ"
ਕੋਈ ਕਿਹੰਦਾ "ਫਲਾਨਾ ਬਾਣੁ " ਧਮ੍ਕਾਨਾ ਬਾਣੁ " ਹਾਲੇ ਤਕ ਇਹੀ ਰੋਲਾ ਪਿਆ ਆ !! ਸਾਡੇ ਪਿੰਡ ਤਾਂ "ਪਾਸੇ " ਬਹੁਤ ਮਸ਼ਹੂਰ ਆ !!
ਕਦੇ ਕਦੇ ਮੇਰਾ ਜੀ ਕਰਦਾ ਮੈਂ ਵੀ ਰੋਲਾ ਪਾਵਾਂ, "ਮੇਰੇ ਪਾਸੇ ਦਾ ਪ੍ਰਧਾਨ ਬਾਣੁ "
ਪਰ ਕੀ ਕਰਾ ਮੇਰੇ ਪਾਸੇ ਘਰ ਹੀ ਸਿਰਫ ਮੇਰਾ ਆ !!
ਪਾਸੇ ਤੋਂ ਇਕ ਗੱਲ ਹੋਰ ਚੇਤੇ ਆਗੀ ."ਪਿਛਲੇ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ੨੧ ਤਾਰਿਕ ਨੂੰ ਇਕ "ਪਾਸੇ" ਦੇ ਮੁੰਡੇ ਦਾ ਵਿਆਹ ਰਖ ਦਿਤਾ ! ਹੁਣ ਉਸ ਪਾਸੇ ਦੇ ਲੋਕ ਕਿੰਹਦੇ ਗੁਰੁਪੁਰਬ ਦੀ ਤਾਰੀਖ ਅਗੇ ਕੀਤੀ ਜਾਵੇ !!
ਨਹੀ ਤਾਂ " ਸਾਡਾ ਪਾਸਾ ਨਹੀ ਆਉਗਾ "

ਹੁਣ ਸਾਡੇ ਪਿੰਡ ਇਹ ਗੱਲ ਬਹੁਤ ਮਸ਼ਹੂਰ ਆ ਜਿਹਨੇ ਨਾਰਾਜ ਹੋਣਾ ਓਹ੍ਹ ਕਹ ਦਿੰਦਾ " ਸਾਡਾ ਪਾਸਾ ਨਹੀ ਆਉਗਾ "
ਇਹ ਹਾਲ ਆ ਸਾਡੇ ਮਸ਼ਹੂਰ ਪਿੰਡ ਜਲੰਧਰ ਦੇ ਨੇੜੇ "ਧਾਲੀਵਾਲ ਕਾਦੀਆ " ਦਾ !! ਗੁਰਪੁਰਬ ਹਰੇਕ ਮਨਾਉਣ ਪਰ ਰੋਲਾ ਵੀ ਪਾਉਣਾ ਆ !!
ਖਾਸ ਕਰ ਰੋਲਾ ਓਹ੍ਹ ਪਾਉਂਦੇ ਹੁੰਦੇ ਜੋ ਕਦੇ ਗੁਰੁਦੁਆਰੇ ਆਉਂਦੇ ਹੀ ਨਹੀ !! ਓਹ ਤਾਂ ਸਿਰਫ "ਮਾਘੀ" ਸਾਡੇ ਪਿੰਡ ਦੀ "ਮਾਘੀ" ਤੇ ਹੀ ਆਉਂਦੇ ਹਨ !!
੩-੪ ਸਾਲ ਪਿਹਲਾ ਰੋਲਾ ਪਿਆ ਸੀ ਜਲੰਧਰ ਦੇ ਨੇੜੇ ਹੀ ਪਿੰਡ "ਤੱਲਣ" ਵਿਚ
ਜਿਥੇ ਚੜਾਵਾ ਜਿਆਦਾ ਆ ਤੇ ਉਥੇ ਵੀ ਕਮੇਟੀ ਤੋ ਰੋਲਾ ਪਿਆ ਸੀ, ਜਲੰਧਰ ਵਿਚ ੩ ਦਿਨ ਕਰਫਿਊ ਲਗਾ ਰਿਹਾ ਸੀ !!
ਸਾਡਾ ਵਿਰਸਾ ਬਹੁਤ ਮਹਾਨ ਹੈ, ਜਦੋ ਵੀ ਲੜਾਈ ਹੁੰਦੀ ਆ ਓਹ ਅਕਸਰ "ਧਨ-ਦੋਲਤ" ਕਰਕੇ ਹੀ ਹੁੰਦੀ ਹੈ !!
 

Mandeep Kaur Guraya

MAIN JATTI PUNJAB DI ..
Ajj kal har paase hi ehi haal hai...jithe vekho lok Gurudware di sewa karan ghat aunde ne te chadawe de paise khaan nu jyada tyaar rahnde ne....main te sirf Kar Sewa waleyaan nu hi sachhe mann naal Gurudwareyaan di sewa karde dekheya hai...baki kametiyaaan waleyaan ne te sirf khaan da hi kamm fadeya hoyea hai...hor te hor hun tan Guradwareyaan di kametiyaan v is hisaab te banan lagg payiaan ne ki kehdi rajnitik party di sarkaar hai...jis di sarkaar usde surpporter hi banange kameti member te pardhaan......Gurudware te Gurusikhi da parchaar kisne karna hai ajkal te sirf votaan te paise da hi parchaar hunda peya hai........pta nahi ki banega Gurusikhi da ... :( :( :(
 

Mahaj

YodhaFakeeR
manu aje v nahi pata lageya k gurdwara hunda ki aa??...mere "passe" al di koi gal ee nai karda
 

JUGGY D

BACK TO BASIC
manu aje v nahi pata lageya k gurdwara hunda ki aa??...mere "passe" al di koi gal ee nai karda

veer je tu punjabi hai ta fir tenu pata hona chahida gurduwara ki hai.
waise main apni soch mutabik das dinda, jive kise da ghar hunda,uda hi guru de ghar nu "guruduaara" keh dinde aa !!

GURU = GURU
DUAAR = DARBAJA or BUHAA

GURU+ DUAAR = GURDUAARA

baki tenu vi pata hona tu anjan taa nahi !!

mandir, masjid, gurduaara sabh ik hi hai, band taa sade loka di pai hai !!
 

Mandeep Kaur Guraya

MAIN JATTI PUNJAB DI ..
manu aje v nahi pata lageya k gurdwara hunda ki aa??...mere "passe" al di koi gal ee nai karda
Guruduwara shabad do shabdaan ton milke baneyaan hai GURU + DUWARA
Guru te tuhanu pta hi hona hai...dwara means darwaja....
so GURUDUWARA means ohh darwaja jithon lang tusi guru bhaav Parmatma naal mel kar sako....
so GURUDUWARA ohh jagah hai jithe ja ke Sikh Shiri Guru Garanth Sahib 'chon dasaaan guruaan di baani sunde ne te us Sache Patshah Rabb naal ja jud de ne....Duje shabdaan ch tusi kah sakde ho ki GURUDUWARA us Rabb nu milan da rah hai...Parmatama te saade vich da darwaja hai .... Mainu umeed hai tuhanu samajh aa gya hove...:)
 

Singh-a-lion

Prime VIP
Ajj kal haal taan bahut bura aa. Par je kisse ne ehna sab chezzan toon dur koi guru ghar dekhna hai taan. Sydney avve nd uthey ik guru ghar aa. Revesby suburb vich jithey sirf te sirf sewa naam kamai. Sirf guru de vichara di gal. Te amrit shakan di prerna mildi hai. Koi hor topic te koi v gal ni hundi
 
Top