UNP

:::: Sikh Kaum ::::

Go Back   UNP > Contributions > Punjabi Culture

UNP Register

 

 
Old 10-Feb-2014
-=.DilJani.=-
 
Thumbs up :::: Sikh Kaum ::::

ਸਿੱਖ ਕੌਮ ਦਾ ਮਹਾਨ ਜਥੇਦਾਰ, ਅਗਰੇਜਾਂ ਖਿਲਾਫ ਵਿੱਡੇ ਮੋਰਚਿਆ ਦਾ ਪਿਤਾਮਾ ਜਥੇਦਾਰ ਕਰਤਾਰ ਸਿੰਘ ਝੱਬਰ ਜੀ,ਜਿਨਾ ਨੇ ਮਹੰਤਾ ਤੋ ਗੁਰਦਵਾਰੇ ਅਜਾਦ ਕਰਵਾ ਕੇ ਖਾਲਸਾ ਪੰਥ ਨੂੰ ਸੇਵਾ ਸੰਭਾਲ ਬਖਸ਼ੀ ਸੀ,.... ਅੱਜ ਵੀ ਉਨ੍ਹਾਂ ਦਾ ਖੂੰਡਾ ਸਾਨੂੰ ਸੁਨੇਹਾ ਦੇ ਰਿਹਾ ਹੈ ਕਿ ਪੰਥ ਵਿਰੋਧੀ ਕੰਮ ਕਰਨ ਵਾਲੇ ਲੀਡਰਾਂ ਨੂੰ ਸੱਚੇ ਸਿੱਖ ਸਿਧਾਂਤ ਰਾਹੀਂ ਹੀ ਠੀਕ ਕੀਤਾ ਜਾ ਸਕਦਾ ਹੈ। ਇਹ ਲੀਡਰ ਜਦੋਂ ਪਿਆਰ ਦੀ ਭਾਸ਼ਾ ਸਮਝਣ ਤੋ ਨਕਾਰਾ ਹੋ ਜਾਣ ਫਿਰ ਇਨਾਂ ਵਿਗੜੇ ਭ੍ਰਿਸ਼ਟ ਮਹੰਤ ਪੁਜਾਰੀਆ ਜਥੇਦਾਰਾਂ ਨੂੰ ਇਹ ਖੂੰਡਾ ਹੀ ਸੁਧਾਰ ਸਕਦਾ ਹੈ,...... ਅੱਜ ਨਿਘਾਰ ਵੱਲ ਜਾ ਚੁੱਕੀ ਅਕਾਲੀ ਰਾਜਨੀਤੀ ਨੂੰ ਫੇਰ ਇਕ ਹੋਰ ਸਰਦਾਰ ਕਰਤਾਰ ਸਿੰਘ ਝੱਬਰ ਵਰਗੇ ਦੀ ਲੋੜ ਹੈ.....ਗੁਰਜਾਪ ਸਿੰਘ


 
Old 03-May-2014
AashakPuria
 
Re: :::: Sikh Kaum ::::

thnxxxx

Post New Thread  Reply

« ਇੰਦਰਾ ਰੰਡੀ ਨੇ, ਸਾਡਾ ਖੋਹ ਲਿਆ ਭਿੰਡਰਾਵਾਲਾ.। | ਕੌੜਾ ਸੱਚ »
X
Quick Register
User Name:
Email:
Human Verification


UNP