Raat De 12vje

*Amrinder Hundal*

Hundal Hunterz
ਇੱਕ ਵਾਰ ਇੱਕ ਪਿੰਡ ਚ ਰਾਤ ਦੇ 12 ਕੁ ਵਜੇ
ਬਿਜਲੀ ਦੀਆਂ ਕੁੰਡੀਆ ਚੈਕ ਕਰਨ ਵਾਲੇ ਆਗਏ. ਪਿੰਡ
ਦੇ ਗ੍ਰੰਥੀ ਸਿੰਘ ਨੂੰ ਪਤਾ ਲਗ ਗਿਆ,,,,, ਓਹਨੁ
ਪਤਾ ਸੀ ਕੇ ਸਾਰਾ ਪਿੰਡ ਕੰਜੂਸਾਦਾ ਕੁੰਡੀ ਸਭ ਨੇ ਲਾਈ
ਹੋਊ......... ਓਹਨੇ ਦਿਮਾਗ ਤੋ ਕੰਮ ਜਾ ਲਿਆ
ਵੀ ਸਾਰੇ ਪਿੰਡ ਨੂ ਜੁਰਮਾਨੇ ਤੋਂ ਬਚਾਇਆ ਜਾਵੇ........
ਰਡਿਓ ਚ ਬੋਲ ਪਿਆ ਕਹਿੰਦਾ ਵਾਹਿਗੁਰੂ
ਜੀ ਕਾ ਖਾਲਸਾ ਵਾਹਿਗੁਰੂ ਜੀ ਦੀਫਤਿਹ......
ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਆ ਭਾਈ
ਪਿੰਡ ਚ ਕੁੰਡੀਆਂ ਚੈਕ ਕਰਨ ਵਾਲੇ ਆਏ ਹੋਏ ਨੇ.......
ਕੀਤੇ ਚੋਰ ਭੁਲੇਖੇ ਕੁੱਟ ਨਾ ਦੇਓ........
ਅੱਗੋ ਬਿਜਲੀ ਆਲੇ ਔਖੇ ਜੇ ਹੋ ਗਏ ਗ੍ਰੰਥੀ ਕੋਲ ਆ
ਕੇ......
ਅੱਗੋ ਗ੍ਰੰਥੀ ਓਹਨਾ ਨੂੰ ਕਹਿੰਦਾ, ਭਾਈਮੈਂ
ਤਾਂ ਤੁਹਾਡਾ ਬਚਾ ਈ ਕੀਤਾ ਪਿੰਡਵਾਲੇ kabbe aa
 
Top