punjbai virse vich Ghdaa

Parv

Prime VIP
*ਘੜਾ*ਪੰਜਾਬੀ ਸੱਭਿਆਚਾਰ ਦਾ ਅਹਿਮ ਅੰਗ ਹੈ। ਮਿੱਟੀ ਦਾ ਇਹ ਭਾਂਡਾ ਲੋਕ ਕਲਾ ਦਾ ਗੌਰਵਮਈ ਹਿੱਸਾ ਹੈ। ਇਸ ਅੰਦਰ ਪੰਜਾਬ ਦੇ ਪੰਜਾਂ ਦਰਿਆਵਾਂ ਦਾ ਸ਼ੂਕਦਾ ਪਾਣੀ ਬਿਰਾਜਮਾਨ ਹੈ। ਘੜਾ ਉਸ ਪੁਰਾਤਨ ਪੰਜਾਬ ਦੀ ਝਲਕ ਪੇਸ਼ ਕਰਦਾ ਹੈ ਜਿਸ ਦੇ ਪਵਿੱਤਰ ਦਰਿਆ ਆਸ਼ਕਾਂ ਦੇ ਮਿਲਾਪ ਅਤੇ ਹੋਣੀ ਦੇ ਗਵਾਹ ਰਹੇ, ਸੋਹਣੀ ਮਹੀਵਾਲ ਕਿੱਸੇ ਦੇ ਬਾਕੀ ਪਾਤਰਾਂ ਵਾਂਗ ਘੜਾ ਵੀ ਇੱਕ ਮਾਨਵੀ ਪਾਤਰ ਵਜੋਂ ਵਿਚਰਦਾ ਹੈ।ਕਿਸ ਤੱਤੀ ਨੇ ਜੁਲਮ ਕਮਾਇਆਪੱਕਾ ਚੁੱਕ ਕੇ ਕੱਚਾ ਰਖਾਇਆਸੋਹਣੀ ਕੱਚੇ ਘੜੇ ਉੱਤੇ ਜਾਵੇਰੱਬਾ ਵੇ ਮਹਿਵਾਲ ਮਿਲਾ

ਘੜਾ ਵੱਜਦਾ ਘੜੋਲੀ ਵੱਜਦੀ
ਕਿਤੇ ਗਾਗਰ ਵੱਜਦੀ ਸੁਣ ਮੁੰਡਿਆ.......
 

Attachments

  • images-5.jpeg
    images-5.jpeg
    7.4 KB · Views: 182
Top