UNP

Punjabi joke

Go Back   UNP > Contributions > Punjabi Culture

UNP Register

 

 
Old 23-May-2016
pannu punjabi kahaniyan
 
Heart Punjabi joke

ਲਉ ਬੀ ਤੁਹਾਨੰੂ ਭੌਿਕਆ ਦੀ ਬੁੜੀ ਦੀ ਗੱਲ ਸੁਣਾਵਾ ।ਿੲਕ ਵਾਰ ਕੀ ਹੋਿੲਆ ਬੀ ।
ਰਾਜੂ ਬਾਬਾ ਰਾਮ ਦੇਵ ਦੇ yoga ਤੋ ਬਹੁਤ ਪਰਵਾਿਵਤ ਹੋਿੲਆ

ਉਸਨੇ ਸੋਿਚਆ ਿਕਉ ਨਾ ਿਪੰਡ ਵਾਿਲਆ ਨੰੂ ਵੀ ਥੌੜਾਂ ਿਗਆਨ ਬੱਖਸੀਆ ਜਾਵੇ ।
ਜਲੋ ਜੀ ਸਾਰਾ ਿਪੰਡ ਿੲੱਕਠਾ ਹੋ ਕੇ ਆ ਿਗਆ ।
ਰਾਜੂ ਬੜਾ ਖੁਸ ਕਹੀ ਜਾਵੇ ਜੋਗਾ ਕਰੋ ਬਈ ਜੋਗਾ ਚਲੋ ਹੁਣ ਭੌਿਕਆ ਦੀ ਬੁੜੀ ਦੀ ਜਾਣੇ ਬਲਾ ਕੀ ਜੋਗਾ ਕੀ ਹੁੰਦਾ ।ੳਦੇ ਭਾਣੇ ਤਾ ਿਪੰਡ ਵਾਲਾ ਜੋਗਾ ਹੀ ਹੋਣਾ।ਚੁੱਪ ਕਰਕੇ ਬੈਠੀ ਰਹੀ ਪਸੱਲਾ ਮਾਰਕੇ।

ਰਾਜੂ ਨੇ ਪੁਿਛਆ ਬੀਬੀ ਤੰੂ ਨੀ ਕਰਦੀ ।ਹਾਏ ਹਾਏ !ਵੇ ਮੈ ਤਾ ਅੱਗੇ ਹੀ ਿਵਆਹੀ ਹੋਈ ਆਂ।

Post New Thread  Reply

« Guru NNanak Dev ji di Sakhi Ganga vich (Haridwar) | Meaning »
X
Quick Register
User Name:
Email:
Human Verification


UNP