punjabi akhran di pachhan....:wah

Parv

Prime VIP
·*" ਓ " ਇਕ ਓਮ ਕਾਰ ਦਾ ,
" ਅ " ਤੋਂ ਆਗਾਜ਼" ਈ " ਇੰਕਲਾਬ ਦੀ ,
" ਸ " ਤੋਂ ਹੈ ਸਮਾਜ" ਕ " ਕਰਜ਼ ਮਾਂ ਦੀ ਕੁਖ ਦਾ ,
" ਖ " ਤੋਂ ਖਾਤਰਦਾਰ" ਗ " ਗਹਿਰਾ ਅਖਰ ਗਿਆਨ ਦਾ ,
" ਘ " ਤੋਂ ਘੋੜਸਵਾਰ" ਚ " ਤੋਂ ਹੁੰਦੀ ਚੌਦਰੀ ,
" ਛ " ਤੋਂ ਛੱਜ ਛਪਾਰ" ਜ " ਜਵਾਬ ਹੁੰਦਾ ਜ਼ੁਲਮ ਨੂੰ ,
" ਝ " ਹੁੰਦਾ ਝੁਕਾਹ ਤੋਂ ਬਾਹਰ" ਟ " ਛੁਵੇ ਚੜ ਚੜ ਟੀਸੀਆਂ ,
" ਠ " ਤੋਂ ਠੋਸ ਵਿਚਾਰ" ਡ " ਡਰਨਾ ਕਦੀ ਨਈ ਸਿਖੇਆ ,
" ਢ " ਤੋਂ ਢੋਲ ਢਮ੍ਕਾਰ" ਤ " ਤਾਕਤ ਹੁੰਦੀ ਤਰ੍ਕਿਸ਼ੀ ,
" ਥ " ਥਮਦਾ ਨਈ ਤੂਫ਼ਾਨ" ਦ " ਦਾਵਤ ਹੁੰਦੀ ਰੱਜਵੀ ,
" ਧ " ਤੋਂ ਦਿਲ ਧਨਵਾਨ" ਨ " ਚੰਗੇ ਕੰਮ ਨੂੰ ਨਾ ਕਹੀਏ ,
" ਪ " ਪੇਹ੍ਲਾਂ ਹੋਵੇ ਪਰਵਾਨ" ਫ " ਜਿੰਦਗੀ ਦਾ ਹੈ ਫ਼ਲਸਫ਼ਾ ,
" ਬ " ਤੋਂ ਹੈ ਬਲਵਾਨ" ਭ " ਪਾਈਏ ਨਾ ਕਦੀ ਭਰਮ ਦਾ ,
" ਮ " ਤੋਂ ਹੋਈਏ ਮੇਹਰਬਾਨ" ਯ " ਯਾਦ ਰਖੀਏ ਯਾਰੀਆਂ ,
" ਰ " ਰਸਮਾਂ ਤੇ ਰਿਵਾਜ਼" ਲ " ਲਾਈਏ ਰੰਗ ਲਾਜ ਦਾ ,
" ਵ " ਵਸੀਏ ਸ਼ੇਹਿਰ ਵਨਵਾਸ
" ਸ਼ " ਸ਼ਕਲ , ਸ਼ਰਮ ਤੇ ਸ਼ਾਨ ਦਾ ,
" ਖ " ਖੂਨ ਹੈ ਸਦਾ ਖਾਸ"
ਖ " ਖੂਨ ਪੰਜਾਬ ਦਾ ਖਾਸ..
 
Top