UNP

Pakhi hun kone rehndi ..writer Gerry

ਪੱਖੀਆਂ ਦੀ ਇੱਕ ਗੱਲ ਸੁਣਾਵਾਂ ਦਿੰਦੀ ਸੀ ਜੋ ਠੰਡੀਆਂ ਹਵਾਵਾਂ . ਹੁਣ ਪਈ ਕਿਸੇ ਓਹ ਕੋਨੇ ਰਹਿੰਦੀ ਜੋ ਬੇਬੇ ਦੇ .....

Go Back   UNP > Contributions > Punjabi Culture

UNP

Register

Old January 21st, 2012
Gurwinder singh.Gerry
 
Pakhi hun kone rehndi ..writer Gerry

ਪੱਖੀਆਂ ਦੀ ਇੱਕ ਗੱਲ ਸੁਣਾਵਾਂ
ਦਿੰਦੀ ਸੀ ਜੋ ਠੰਡੀਆਂ ਹਵਾਵਾਂ
.
ਹੁਣ ਪਈ ਕਿਸੇ ਓਹ ਕੋਨੇ ਰਹਿੰਦੀ
ਜੋ ਬੇਬੇ ਦੇ ਹੱਥ ਵਿੱਚ ਸੀ ਰਹਿੰਦੀ
.
ਤੁਸੀਂ ਛੱਡ ਕੇ ਮੈਨੂੰ ਹੁਣ ਪੱਖੇ ਲਾ ਲਏ
ਹਾਏ ਵੰਨ ਸੁਵੰਨੇ a.c ਹੁਣ ਲਾ ਲਏ
,
ਪਹਿਲਾਂ ਤਾਂ ਤੁਸੀਂ ਘੁੰਗਰੂ ਲਾਉਂਦੇ ਸੀ
ਉੱਪਰ ਫੁੱਲ ਗੁਲਾਬੀ ਕਢਾਉਂਦੇ ਸੀ
.
ਟਾਹਲੀ ਵਾਲੀ ਲੱਕੜ ਲਾਉਣੀ
ਮੁੱਠੀ ਓਹਦੀ ਖੂਬ ਸਜਾਉਣੀ

ਹਵਾ ਲੈਣ ਲਈ ਝਾਲਰ ਸੀ ਲਾਉਣੀ ਪਹਿੰਦੀ
ਹੁਣ ਪਈ ਕਿਸੇ ਓਹ ਕੋਨੇ ਰਹਿੰਦੀ.
.
ਰਾਤੀਂ ਮੈਨੂੰ ਇੱਕ ਸੁਪਨਾ ਸੀ ਆਇਆ
ਸੁਪਨੇ ਦੇ ਵਿੱਚ ਮੇਰਾ ਨਾਨਾ ਆਇਆ
,
ਕਹਿੰਦਾ ਮੈਨੂੰ ਕਿਥੇ ਮੇਰੀ ਪੱਖੀ
ਦੱਸ ਤੂੰ ਕਹਿੜੇ ਕੋਨੇ ਵਿੱਚ ਰੱਖੀ
,
"ਗੈਰੀ" ਆਖਿਆ ਓਹ ਤਾਂ ਸਾਂਭ ਮੈਂ ਰੱਖੀ
ਪਰ ਨਾਨਾ ਜੀ ਓਹਦੀ ਝਾਲਰ ਲਹਿੰਦੀ
ਹੁਣ ਤਾਂ ਪਈ ਕਿਸੇ ਕੋਨੇ ਰਹਿੰਦੀ .....ਗੈਰੀ ।
Attached Images
 
Old January 21st, 2012
Xx_dashing_pr33t_xX
 
Re: Pakhi hun kone rehndi ..writer Gerry

bhut sohna gerry veer hun te riwaaz hi gya pankhiya da

Old January 24th, 2012
mazmarizer
 
Re: Pakhi hun kone rehndi ..writer Gerry

sahi hai! dekhan nu nahi mildiya

Old January 24th, 2012
~Kamaldeep Kaur~
 
Re: Pakhi hun kone rehndi ..writer Gerry

boht wdiya likheya g....

Old January 24th, 2012
sultanpuriya
 
Re: Pakhi hun kone rehndi ..writer Gerry

awesome veer ji....

Old January 25th, 2012
jaswindersinghbaidwan
 
Re: Pakhi hun kone rehndi ..writer Gerry

bahut khoob

Old January 25th, 2012
MR.RANDHAWA
 
Re: Pakhi hun kone rehndi ..writer Gerry

NICE G

Old February 1st, 2012
Mandeep Kaur Guraya
 
Re: Pakhi hun kone rehndi ..writer Gerry

nice....but shouldn't it be in punjabi poetry section???

Old February 1st, 2012
viprec
 
Re: Pakhi hun kone rehndi ..writer Gerry

bahut vadiya ji ..

Old February 1st, 2012
Gurwinder singh.Gerry
 
Re: Pakhi hun kone rehndi ..writer Gerry

ਧਨਵਾਦ ਜੀ ਸਾਰਿਆਂ ਦਾ .....
UNP