pagg

ਆਪਾਂ ਨਹੀਓ ਕਹਿਣਾ ਤੁਸੀਂ ਵਾਲ ਕਿਉਂ ਕਟਾਏ......
ਮੇਹਰ ਕਰੇ ਰੱਬ ਇਸ ਬਹਿਸ ਚ ਨਾ ਪਾਏ......
ਮਾਪਿਆਂ ਨੂੰ ਚਾਅ ਹੁੰਦਾ ਪੁੱਤ ਸਰਦਾਰ ਹੋਵੇ,,
ਉਹਨਾ ਦੀ ਵੀ ਵਿਚੋਂ -ਵਾਰੋਂ ਮੰਨਿਆਂ ਕਰੋ.....।
ਕਦੇ-ਕਦੇ ਪੱਗ ਵੀ ਜਰੂਰ ਹਾਣੀਓਂ ,ਬੰਨਿਆਂ ਕਰੋ।।।
pagg.jpg
 
Top