~ਸ-ਰ-ਦਾ-ਰ (Meaning)~

»SukhMani«

*Nirbhau Nirvair*

ਸੱਸਾ ਪਹਿਲਾ ਅਖੱਰ ਸਰਦਾਰ ਜੋ,
ਲਿਆ ਸੀਸ ਤਲ਼ੀ ਤੇ ਧੱਰ ਧੱਰ ਕੇ|


ਰਾਰਾ ਰਣਾਂ ਨੂੰ ਜਿੱਤਣਾਂ ਸ਼ੋਂਕ ਸਾਡਾ,
ਵੈਰੀ ਭੱਜ ਗਏ ਮੈਦਾਨੋਂ ਡੱਰ ਡੱਰ ਕੇ|

ਦਾ
ਦੱਦਾ ਦਸਾਂ ਗੁਰੂਆਂ ਨੇ ਸਾਨੂੰ ਮਾਣ ਦਿੱਤਾ,
ਅਸੀਂ ਪਕੇ ਹਾਂ ਦੇਗਾਂ ਵਿੱਚ ਰੱੜ੍ਹ ਰੱੜ੍ਹ ਕੇ|


ਰਾਰਾ ਰਾਖੇ ਭਾਰਤ ਦੇਸ਼ ਦੇ ਹਾਂ,
ਤਾਂਇਉਂ ਚੱੜਦੇ ਹਾਂ ਸੁਲ਼ੀ ਤੇ ਹੱਸ ਹੱਸ ਕੇ|
 
ੴ**ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ** ੴ

ਜਿਸ ਊਚ
ਨੀਚ ਦਾ ਫਰਕ ਮਿਟਾਇਆ "ਗੁਰੂ ਨਾਨਕ" ਸੀ ਸਰਦਾਰ..

ਜਿਸ ਹਿੰਦੁਆਂ ਖਾਤਰ ਸੀਸ
ਲੁਹਾਇਆ "ਗੁਰੂ ਤੇਗ ਬਹਾਦਰ" ਸੀ ਸਰਦਾਰ..

ਜਿਸ ਧੱਰਮ ਉਤੌਂ ਪਰਿਵਾਰ ਗਵਾਇਆ
"ਗੁਰੂ ਗੋਬਿੰਦ ਸਿੰਘ" ਸੀ ਸਰਦਾਰ..

ਤਵੀ ਤੱਪਦੀ ਤੇ ਬਹਿ ਕੇ ਸਿੱਖ਼ ਸਿਦਕ ਨਾ
ਗਵਾਇਆ "ਗੁਰੂ ਅਰਜਨ ਦੇਵ ਜੀ" ਸੀ ਸਰਦਾਰ..

ਦੇਸ਼ ਲਈ ਫਾਂਸੀ ਨੂੰ ਗੱਲ ਨਾਲ ਲਾਇਆ
"ਭਗਤ ਸਿੰਘ" ਸੀ ਸਰਦਾਰ..

ਇਹਨਾ ਸਿਰ ਸਿਹਰਾ ਸ਼ਹੀਦਾਂ ਦਾ ਤੇ ਗੱਲ ਕੁਰਬਾਨੀ ਦਾ
ਹਾਰ, ਇਹ ਹੁੰਦੇ ਨੇ ਸਰਦਾਰ..

Proud to be a ਸਰਦਾਰ........
 

»SukhMani«

*Nirbhau Nirvair*
ੴ**ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ** ੴ

ਜਿਸ ਊਚ
ਨੀਚ ਦਾ ਫਰਕ ਮਿਟਾਇਆ "ਗੁਰੂ ਨਾਨਕ" ਸੀ ਸਰਦਾਰ..

ਜਿਸ ਹਿੰਦੁਆਂ ਖਾਤਰ ਸੀਸ
ਲੁਹਾਇਆ "ਗੁਰੂ ਤੇਗ ਬਹਾਦਰ" ਸੀ ਸਰਦਾਰ..

ਜਿਸ ਧੱਰਮ ਉਤੌਂ ਪਰਿਵਾਰ ਗਵਾਇਆ
"ਗੁਰੂ ਗੋਬਿੰਦ ਸਿੰਘ" ਸੀ ਸਰਦਾਰ..

ਤਵੀ ਤੱਪਦੀ ਤੇ ਬਹਿ ਕੇ ਸਿੱਖ਼ ਸਿਦਕ ਨਾ
ਗਵਾਇਆ "ਗੁਰੂ ਅਰਜਨ ਦੇਵ ਜੀ" ਸੀ ਸਰਦਾਰ..

ਦੇਸ਼ ਲਈ ਫਾਂਸੀ ਨੂੰ ਗੱਲ ਨਾਲ ਲਾਇਆ
"ਭਗਤ ਸਿੰਘ" ਸੀ ਸਰਦਾਰ..

ਇਹਨਾ ਸਿਰ ਸਿਹਰਾ ਸ਼ਹੀਦਾਂ ਦਾ ਤੇ ਗੱਲ ਕੁਰਬਾਨੀ ਦਾ
ਹਾਰ, ਇਹ ਹੁੰਦੇ ਨੇ ਸਰਦਾਰ..

Proud to be a ਸਰਦਾਰ........
Awesom Lynes =D
 

immortal brave lion

IMMORTAL BRAVE LION
█▄░█ ▀ ▄▀ █▀▀░░░░░░░░░░░░░░░░░░░░░░░░░░░░░░█░░ ▀ █▄░█ █▀▀ ▄▀▀
█░▀█ █ █░ █▀▀░░░░░░░░░░░░░░░░░░░░░░░░░░░░░░█░▄ █ █░▀█ █▀▀ ░▀▄
▀░░▀ ▀ ░▀ ▀▀▀░░░░░░░░░░░░░░░░░░░░░░░░░░░░░░▀▀▀ ▀ ▀░░▀ ▀▀▀ ▀▀░
 
Top