kuriya

#m@nn#

The He4rt H4ck3r
tfs....

ਜਿੰਨੀ ਹੋ ਸਕੇ ਕੋਸ਼ਿਸ਼ ਕਰੀਏ ਲੋਕਾਂ ਨੂੰ ਸਮਝਾਉਣ ਦੀ ਤੇ ਆਪ ਵੀ ਕੁੜੀਆਂ ਦੀ ਇੱਜ਼ਤ ਕਰੀਏ ..!!..
ਆਪਾਂ ਅੱਜ ਕਸਮ ਚੁਕੀਏ ਕਿ ਆਪਣੇ ਰਿਸ਼ਤੇਦਾਰਾਂ ਚ' ਅਸੀਂ ਕੋਈ ਵੀ ਐਸੀ ਘਟਨਾ ਵਾਪਰਨ ਨਹੀ ਦੇਵਾਂਗੇ .. ਜਿਥੇ ਓਹ (ਕੋਈ ਵੀ ) ਕੁੜੀ ਨੂੰ ਕੁਖ ਵਿਚ ਮਾਰਨ ਦੀ ਸੋਚ ਰਹੇ ਹੋਣ ,,ਓਹਨਾ ਨੂੰ educate ਕਰਾਂਗੇ, ਸਮਝਾਵਾਂਗੇ ..ਤੇ ਮਾਨਾਵਾਗੇ ਕਿ ਕੁੜੀਆਂ ਹੀ ਮਾਵਾਂ ਹੁੰਦੀਆਂ ਨੇ ..!!
 
Top