ik swaal .....

ਝੂਠਾ ਕੌਣ ਤੇ ਸੱਚਾ ਕਿਹੜਾ, ਗੁੰਝਲਾਂ ਵਿੱਚ ਫਸਾ ਜਾਨੇ......
ਸਮਝ ਨੀ ਆਓਂਦੀ ਕਿਓਂ ਆਪਣੇ ਅਸੀ ਸ਼ਹੀਦਾਂ ਨੂੰ ਝੁਠਲਾ ਜਾਨੇ.......
ਹਰਟ ਅਟੈਕ ਨਾਲ ਮਰਿਆ ਲਾਲਾ,,ਜੇ ਤੈਨੂੰ ਇਹ ਦਿਸਦਾ ਸੀ....
ਭਗਤ ਸਿੰਹਾ ਜੋ ਲਿਆ ਤੂੰ ਬਦਲਾ,,ਇਹ ਦੱਸੀਂ ਫਿਰ ਕਿਸਦਾ ਸੀ..?


bhagat-singh-1.jpg
 
ਫੋਕੀ ਸ਼ੌਹਰਤ ਪਾਉਣ ਲਈ. ਚਰਚਾ ਦੇ ਵਿੱਚ ਆਉਣ ਲਈ,
ਜੋ ਮੂੰਹ ਦੇ ਵਿੱਚ ਆਉਂਦਾ ਐਂਵੇ ਬੋਲੀ ਜਾਂਦੇ ਆ,
ਭਗਤ ਸਿੰਘਾ ਤੇਰਾ ਨਾ ਮਿੱਟੀ ਵਿੱਚ ਰੋਲੀ ਜਾਂਦੇ ਆ,,,,
ਗੋਰੀਆਂ ਉਤੇ ਆਸ਼ਕੀ ਕਰਦੇ ਭਹਤ ਸਿੰਘ ਨੂੰ ਫੜਿਆ ਸੀ,
ਕਿਹੜਾ ਕਹਿੰਦਾ ਦੇਸ਼ ਦੀ ਖਾਤਿਰ ਫਾਂਸੀ ਉੱਤੇ ਚੜਿਆ ਸੀ,
ਥੋੜੇ ਦਿਨ ਤੱਕ ਦੇਖ ਲਿਓ ਹੁਣ ਇਹਵੀ ਰੌਲਾ ਪੈ ਜਾਣਾ..
ਰੱਜ ਕੇ ਨਸ਼ੇ ਨਾ ਗੌਣ ਵਾਲਿਆਂ ਦੇਖਿਓ ਇਹਵੀ ਕਹਿ ਜਾਣਾ... bakshi 22 shukariya ji
 
Top