Ik Suneha

rajanavhi

New member
ijhVy vI lok A~j s~qw aupr kwibj hn, jW s~qw hwisl krn dI hoV ivc hn, ahnW leI ieh sunyhw hY, ik jykr aho lokw leI kuJ krnw cwhMudy hn, qW aho AwpxIAW keI swlW qNo c~lIAw Aw rhIAw syvwvW qoN iknwrw kr lYx, nhIN qW Awax vwlw smW ahnW nMU ies g~l dI iejwzq vI nhI dyvygw ik aho AwpxIAw glqIAW qy pCqwvw kr skn [
kudrq hux Awpxy rMg ivc Aw geI hY, qy Awpxy qy ho rhy AiqAwcwr nMU brdwSq krnw hux asdy v~s ‘cO bwhr ho igAw hY [
 
Here is the msg which is written above -


ਜਿਹੜੇ ਵੀ ਲੋਕ ਅੱਜ ਸੱਤਾ ਉਪਰ ਕਾਬਜ਼ ਹਨ, ਜਾਂ ਸੱਤਾ ਹਾਸਿਲ ਕਰਨ ਦੀ ਹੋੜ ਵਿਚ ਹਨ, ਓਹਨਾ ਲਈ ਇੱਕ ਸੁਨੇਹਾ ਹੈ, ਕਿ ਜੇਕਰ ਓਹ ਲੋਕਾਂ ਲਈ ਕੁਝ ਕਰਨਾ ਚਾਹੁੰਦੇ ਹਨ ਤਾਂ ਓਹ ਆਪ੍ਣੀਆ ਕਈਂ ਸਾਲਾਂ ਤੋਂ ਚਲਿਆ ਆ ਰਹੀਆਂ ਸੇਵਾਵਾਂ ਤੋਂ ਕਿਨਾਰਾ ਕਰ ਲੈਣ, ਨਹੀਂ ਤਾਂ ਆਉਣ ਵਾਲਾ ਸਮਾਂ ਓਹਨਾ ਨੂੰ ਏਸ ਗੱਲ ਦੀ ਇਜਾਜ਼ਤ ਨਹੀਂ ਦੇਵੇਗਾ ਕਿ ਓਹ ਆਪ੍ਣੀਆ ਗਲਤੀਆਂ ਦਾ ਪਛਤਾਵਾ ਕਰ ਸਕਣ |
ਕੁਦਰਤ ਹੁਣ ਆਪਣੇ ਰੰਗ ਵਿਚ ਆ ਗਈ ਹੈ, ਤੇ ਆਪਣੇ ਉਪਰ ਹੋ ਰਹੇ ਅੱਤਿਆਚਾਰ ਨੂੰ ਬਰਦਾਸ਼ਤ ਕਰਨਾ ਹੁਣ ਉਸਦੇ ਵੱਸ 'ਚੋਂ ਬਾਹਰ ਹੋ ਗਿਆ ਹੈ |

*****

jehre v lok ajj satta upar kabaj han, ja satta hasil karan di hod vich han, ohna lai ik suneha hai, ki jekar oh loka lai kush karna chahunde han tan oh apnia kai sala ton chalia aa rahia sevavan ton kinara kar lain, nahi tan aaun vala sama ohna nu es gal di ijazat nahi devega ki oh apnia galtia da pashtava kar sakan.
Kudrat hun apne rang vich aa gai hai, te apne upar ho rahe aatyachar nu bardashat karna hun usde vass cho bahar ho gya hai.
 
Top