Ik sach....

Parv

Prime VIP
ਕਿਸੇ ਕਵੀ ਨੇ ਇਕ ਵਾਰੀ ਕਹਿ ਦਿੱਤਾ ਕਿ,'' 365* ਚਲਿੱਤਰ ਨਾਰ ਦੇ '' ਤਾਂ ਲੋਕਾਂ ਨੇ ਝੱਟ ਮੰਨ ਲਿਆ ਪਰ ਜਿਹਨੂੰ ਅਸੀਂ ਸਭ ਤੋਂ ਵੱਡਾ ਸਮਝਦੇ ਹਾਂ,(ਗੁਰੂ ਨਾਨਕ ਦੇਵ ਜੀ ਮਾਹਾਰਾਜ)* ਨੇ ਗੁਰਬਾਣੀ ਵਿੱਚ ਕਿਹਾ ਸੀ ਕਿ,''ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ।।'' ਪਰ ਆਹ ਗੱਲ ਕਿਸੇ ਨੇ ਨੀਂ ਮੰਨੀਂ !
 
Last edited by a moderator:

Singh-a-lion

Prime VIP
Baba nanak hun ki kare je bibia ni smjhdia :p

Taadi iko hath naal ni vaj di

Apni izzat apne hath
 

Attachments

  • image.jpg
    image.jpg
    123.5 KB · Views: 593

kyl

Elite
Eh feudal soch hai
Saaria kadra keemtan da tokra eh kudian de sir dhar dinde ne

Te jehre gaonde ne HOYA KI JE TERI BAANH PHAD LAI DAAKA TA NAHI MARIA ohna lai ehna di jabaan sukk jandi hai

Bloody hippocrat society
 
Top