Difference between golden temple and taj mahal ek writer di jubani.

ਇੱਕ ਵਾਰ ਪੜਨਾਂ ਜਰੂਰ।
Difference between Golden temple and Taj mahal.Ek writer di jubani:-

ਇੱਕ ਵਾਰੀ ਕਿਸੇ ਨੇ ਇੱਕ ਸ਼ਾਇਰਨੂੰ ਪੁੱਛਿਆ :
ਤਾਜ ਮਹਲ" ਅਤੇ "ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ
ਸਾਹਿਬ
ਜੀ" ਵਿੱਚ ਕੀ ਫ਼ਰਕ ਹੈ ?
ਉਸ ਸ਼ਾਇਰ ਨੇ ਕਿਹਾ:
ਤਾਜ ਮਹਲ ਦੇ ਅੰਦਰ "ਮੌਤ" ਦਾ ਸੰਨਾਟਾ ਹੈ ਪਰ "ਸ੍ਰੀ ਦਰਬਾਰ ਸਾਹਿਬ, ਸ੍ਰੀ ਹਰਿਮੰਦਰ
ਸਾਹਿਬ ਜੀ" ਅੰਦਰ ਮੁਰਦਿਆਂ ਨੂੰਵੀ ਜਿੰਦਗੀ ਮਿਲਦੀ ਹੈ !"
ਦਰਬਾਰ ਸਾਹਿਬ ਜੀ ਬਾਰੇ ਉਸ ਸ਼ਾਇਰ ਨੇ ਬੜਾ ਖੂਬਸੂਰਤ ਬਿਆਨ
ਕਰਦੇ ਹੋਏ ਲਿਖਿਆ:
"ਤੇਰੇ ਦਰ ਪੇ ਹਿੰਦੂ ਕੋ ਅੰਦਰ ਜਾਤੇ ਦੇਖਾ !
ਮੁਸਲਮਾਨ ਕੋ ਬਾਹਰ ਆਤੇ ਦੇਖਾ ! ਇਸਾਈ ਕੋ ਸਿਰ ਝੂਕਾਤੇ ਦੇਖਾ !
ਸਿੱਖ ਕੋ ਬਾਣੀ ਗਾਤੇ ਦੇਖਾ !
ਅਪਾਹਿਜ ਕੋ ਹਲਵਾ (ਕੜਾਹ ਪ੍ਰਸ਼ਾਦ) ਖਾਤੇ ਦੇਖਾ !
ਔਰ ਮੁਰਦੋੰ ਕੋ ਜਿੰਦਗੀ ਪਾਤੇ ਦੇਖਾ !..
੧ਓ ਸਤਿਨਾਮ ਸ੍ਰੀ ਵਾਹਿਗੁਰੂ ਜੀ ੧ਓ

pannu punjabi kahaniyan.
agar tusi pasand karde ho jokes,punjabi kahaniyan,kids little stories,punjabi culture,sikhism ta follow karo pan punjabi kahaniyan on Facebook.

THANKS
ENJOY
 
Top