ਪ੍ਰਸ਼ਨ ? ਦਾ ੳੁਤਰ DavO

ਸਰਦਾਰ ਜੀ

Well-known member
ਪ੍ਸਨ-?

ਇੱਕ ਪਰਵਾਰ ਦੇ 6 ਜਾਨੇ ਸੀ.. ਪਰ ਸਾਰੇ
ਰੋਟੀ ਤੋ ਭੁਖੇ ਸਨ ..??
.
.
ਊਨਾ ਨੂੰ 5 ਰੋਟੀਆ. ਮਿਲ ਗਈਆਂ
ਪਰ ਰੋਟੀ 1 ਘੱਟ ਸੀ ...
.
ਪਰ ਖਾਨੀ ਸੀ 1-1 ਦੋਸਤੋ ਤੁਸੀ ਏ ਦੱਸੋ
.
ਕੀ ਰੋਟੀ ਖਾਨ ਤੋ ਕੋਣ ਇਨਕਾਰ ਕਰੁਗਾ......
.
ਉੱਤਰ......... ???☆★


{ ਨੋਟ ੳੁਤਰ ਸਿਰਫ ਦੋ ਅਖਰਾਂ ਦਾ ਹੋਵੇ }
 

ਸਰਦਾਰ ਜੀ

Well-known member
ਆਪਣੇ ਪਿਉ ਨੇ ਜਿੱਥੇ ਆਣ ਖੜਨਾ, ਖੜਦੇ ਨਾ ਚਾਚੇ ਤਾਏ !
ਸਾਰਿਆ ਤੋ ਵੱਡਾ ਸਾਕ ਉਹ ਮਿਤਰੋ, ਜੋ ਔਖੀ ਵੇਲੇ ਕੰਮ ਆਏ !
 
Top