Balle balle (ਬੱਲੇ ਬੱਲੇ।।) tapay

:titli
।।ਬੱਲੇ ਬੱਲੇ ਕੀ ਤੋਰ ਪੰਜਾਬਣ ਦੀ
ਜੁੱਤੀ ਖੱਲਦੀ ਮਰੋੜਾ ਨਹੀਓੁ ਚਲਦੀ
ਕੀ ਤੋਰ ਪੰਜਾਬਣ ਦੀ ਬੱਲੇ ਬੱਲੇ........।।:titli:titli

।।ਬੱਲੇ ਬੱਲੇ ਕੇ ਗੱਭਰੂ ਦਾ ਿਦਲ ਦੜਕੇ
ਦੁੱਧ ਕਾਸਣੀਦੁਪਟੇ ਵਾਲੀ ਿਰੜਕੇ ਕੀ
ਗੱਭਰੂ ਦਾ ਿਦਲ ਦੜਕੇ ਬੱਲੇ ਬੱਲੇ........।। :titli:titli

।।ਬੱਲੇ ਬੱਲੇ ਬੀ ਕਤਲ ਕਰਾ ਦੇਵੇਗੀ
ਕਾਹਤੋ ਡਾ ਿਲਆਂ ਗਲੀ ਦੇ ਿਵੱਚ ਚਰਖਾਂ
ਬੀ ਕਤਲ ਕਰਾ ਦੇਵੇਗੀ ਬੱਲੇ ਬੱਲੇ........।। :titli:titli


ਪੰਨੂ ਪੰਜਾਬੀ ਕਹਾਣੀਆਂ :titli:titli
 
Top