ਸਾਡੇ ਕੋਲ ਨਾ ਲੰਬੀਆਂ ਗੱਡੀਆਂ , ਬਲਦ ਜੋਡ਼ਦੇ ਗੱਡੇ.... ਸਾਡੇ ਪਿੰਡ ਦੀਆਂ ਭੀਡ਼ੀਆਂ ਗਲੀਆਂ ਥਾਂ-ਥਾਂ ਦਿਸਦੇ ਖੱਡੇ........ ਭਾਵੇਂ ਗਲੀਆਂ ਭੀਡ਼ੀਆਂ ਨੇ ਪਰ ਯਾਰਾਂ ਦੇ ਦਿਲ ਵੱਡੇ.....