UNP

Bad View of people about Gurdas Maan

Go Back   UNP > Contributions > Punjabi Culture

UNP Register

 

 
Old 25-Aug-2013
*Amrinder Hundal*
 
Bad View of people about Gurdas Maan

Aj hi mai fb te ik status pdea menu ta eh jhooth lgda
2hade is bare ki view ne
jhooth a ya sach
ਸੰਗਰਸ਼ ਜੋਰਾਂ ਤੇ ਸੀ .ਓਸ ਸਮੇ ਦੋਰਾਨ ਗੁਰਦਾਸ ਮਾਨ ਇਕ ਨਾਮੀ ਕਲਾਕਾਰ ਬਨ ਗਿਆ.ਗੁਰਦਾਸ ਮਾਨ
ਪੰਡਤਾਂ ਦੀ ਕੁੜੀ ਨਾਲ ਪ੍ਰੇਮ ਵਿਆਹ ਕਰਵਾ ਕੇ ਬਬਈ ਜਾ ਵਸਿਆ ਪਰ ਗੁਰਦਾਸ ਮਾਨ ਪੰਜਾਬ ਵਿਚ ਅਖਾੜੇ ਨਹੀ ਲਾਉਂਦਾ ਸੀ ਓਹ ਸਿਰਫ ਵਿਦੇਸ਼ਾ ਵਿਚ ਜਾ ਵੱਡੇ
ਸਹਿਰਾਂ ਵਿਚ ਗਾਉਂਦਾ ਸੀ | ਕਲਾਕਾਰ ਵੀਆਪਣੀ ਮਸ਼ਹੂਰੀ ਵਾਸਤੇ ਕੋਈ ਨਾ ਕੋਈ ਤਰੀਕਾ ਅਪਣਾਉਂਦਾ ਹੈ ..ਜਦੋ ਜਦੋ ਸਿਖ ਸੰਗਰਸ਼ ਥੋੜਾ ਘਟਿਆ ਤੇ ਗੁਰਦਾਸ ਮਾਨ ਨੇ ਲਾਡੀ ਸਾਹ ਦੇਆਉਣਾ ਸ਼ੁਰੂ ਕਰ ਦਿਤਾ..ਬਹੁਤੇ ਲੋਕ ਗੁਰਦਾਸ ਮਾਨ ਨੂ ਦੇਖਣ ਵਾਸਤੇ ਹੀ ਇਹਨਾ ਡੇਰਿਆਂ ਵਾਲ ਜਾਨ ਲੱਗੇ ਅਤੇ ਇਹਨਾ ਸਾਧਾਂ ਵਲੋਂ
ਇਹਨਾ ਕਲਾਂਕਾਰਾਂ ਉਪਰਨੋਟਾਂ ਦੀ ਹੋਨ ਲੱਗੀ ਓਹ ਕਿਥੇ ਜਾਂਦੇ ਕਿਥੋ ਆਉਂਦੇ ਇਈਸ ਵਾਰੇ ਕਦੇ ਕਿਸੇ ਨੇ ਨਹੀ ਸੋਚਿਆ ? ਇਹ ਇਕ੍ ਡਰਾਮਾ ਹੁੰਦਾ ਹੈ ਜਿਹੜੇ ਨੋਟ ਉਪਰੋ ਸੁੱਟੇ ਜਾਂਦੇ ਨੇ ਇਹ ਬਾਹਦ ਵਿਚ ਇਕਠੇ ਕਰਕੇ ਇਹ ਸਾਧ ਆਪ ਹੀ ਰਖ ਲੈਂਦੇ ਨੇ ..ਪਰ ਪਾਗਲ ਲੋਕ ਅਸ਼ ਅਸ਼ ਕਰ ਉਠਦੇ ਨੇ ..ਆਮ ਬੰਦਾ ਇਹਨਾ ਗੱਲਾਂ ਤੋ
ਹੀ ਪ੍ਰਭਾਵਿਤ ਹੋ ਜਾਂਦਾ ਹੈ ..ਮੈਂ ਗੁਰਦਾਸ ਮਾਨ ਇਕ ਵਧੀਆ ਕਲਾਕਾਰ ਹੈ ..ਇਕਵਧੀਆ ਕਲਾਕਾਰ ਇਕ ਵਧੀਆ ਇਨਸਾਨ ਹੋਵੇ ਇਹ ਜਰੂਰੀ ਨਹੀ ਹੈ | ਇਹਨਾ ਕਲਾਕਾਰਾਂ ਨੂ ਆਪਣੀ ਮਸ਼ਹੂਰੀ ਵਾਸਤੇ ਇਕਠ
ਦੀ ਲੋੜ ਹੁੰਦੀ ਹੈ ..ਸਾਧਾਂ ਨੂ ਆਪਣੇ ਦੇਰ ਵਿਚ ਲੋਕਾਂ ਦੀ ਭੀੜ ਇਕਠੀ ਕਰਨ ਵਾਸਤੇ ਕਲਾਕਾਰਾਂ ਦੀ ਲੋੜ ਹੁੰਦੀ ਹੈ..ਹੋਰ ਕੁਝ ਵੀ ਨਹੀ ਇਹ ਡਰਾਮਾ ਹੈ |
ਗੁਰਦਾਸ ਮਾਨ ਇਕ ਵਧੀਆ ਕਲਾਕਾਰ ਹੈ ..ਪਰਓਹ ਸਭ ਤੋ ਵਧੀਆ ਬਿਜਨਿਸ ਮੈਂਨ ਹੈ |ਅਜ ਤਕ
ਕੋਈ ਵੀ ਇਹ ਆਖੇ ਵੀ ਗੁਰਦਾਸ ਮਾਨ ਨੇ ਲੋਕਾਈ ਵਾਸਤੇ ਕੋਈ ਕੰਮ ਕੀਤਾ ਹੈ ਨਹੀ| ਹਾਕਮ ਸੂਫੀ ਗੁਰਦਾਸ ਮਾਨ ਦਾ ਨੂ ਇਹਤੇਪਹੁਚਾਨ ਵਾਲਾ ਸੀ ਪਰ ਓਸ ਦੀ ਮੌਤ ਵੇਲੇ ਇਹ ਬੰਦਾ ਓਸ ਦੇ ਭੋਗ
ਤੇ ਵੀ ਨਹੀ ਗਿਆ ..ਸੋ ਸਾਨੂ ਸੋਚਣ ਦੀ ਲੋੜ ਹੈ ਇਕ ਗਾਉਣ ਵਾਲਾ ਵਧੀਆ ਗਾਇਕ ਹੋ ਸਕਦਾ ਪਰ ਸਾਡਾ ਮਾਰਗਦਰਸ਼ਨ ਨਹੀ..ਸਾਡਾ ਮਾਰਗ ਦਰਸ਼ਨ
ਸਾਹਿਬ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਹੈ ..ਇਕ ਸਿਗਰਟਾਂ ਪੀਣ ਵਾਲੇ ਨਸ਼ੇੜੀ ਨੰਗ ਧੜੰਗੇ ਸਾਡੇ ਮਾਰਗ ਦਰਸ਼ਨ ਨਹੀ ਹੋਸਕਦੇ |ਜਿਹੜਾ ਨਸ਼ੇੜੀ ਵੇਹਲੜ ਹੈ
ਲੋਕਾਂ ਦੀ ਕਮਾਈ ਤੇ ਆਪ ਐਸ਼ ਕਰਦਾ ਹੈ |ਇਹੋ ਜਿਹੇ ਲੋਕ ਸਮਾਜ ਦਾ ਕੁਝ ਸਵਾਰਦੇ ਨਹੀ ਹੁੰਦੇ ਸਗੋ
ਸਮਾਜ ਨੂ ਨਿਘਾਰ ਵਾਲੇ ਪਾਸੇ ਲੈਕੇ ਜਾਂਦੇ ਹਨ |ਸੋ ਮੇਰੀ ਇਹ ਗਲ ਹੈ
ਥੋੜੀ ਜਿਹੀ ਸਖਤ ਪਰ ਹੈ ਸਚਾਈ
ਤੁਸੀਂ ਆਪ ਠੰਡੇ ਦਿਮਾਗ ਨਾਲ ਸੋਚੋਕਿ ਜਿਹੜਾ ਇਨਸਾਨ
ਆਪਣਾ ਢਿਡ ਆਪ ਕਮਾ ਕੇ ਨਹੀ ਭਰ ਸਕਦਾ ਓਹਤੁਹਨੂ ਕਿਹੜੇ ਪਾਸਿਓ ਕੁਝ ਦੇ ਦੇਵੇਗਾ..ਅਜ
ਜਮਾਨਾ ਚੰਦ ਤੇ ਫਿਰਦਾ ਹੈ ਅਤੇ
ਅਸੀਂ ਇਹਨਾ ਕਬਰਾਂ ਤੇ ਧੱਕੇ ਖਾਂਦੇ ਫਿਰਦੇ ਹਾ .ਕੁਝ ਨਹੀ ਰਖਿਆ ਇਹਨਾ ਮਲੰਗਾ ਕੋਲ ਇਹ ਸਭ
ਨਸ਼ੇੜੀ ਨੇ .ਇਹ ਸਮਾਜ ਵਿਚ ਫੈਲਿਆ ਹੋਇਆ ਕੋਹੜ ਹੈ ..ਲੋਕ ਇਸ ਨੂ ਸਾਈ ਆਖਦੇ ਨੇ ਇਸ ਨੂ ਲਖਾਂ ਦਾ ਦਾਤਾ ਆਖਦੇ ਹਨ ..ਮੈਂ ਤਾ ਆਖਦਾ ਇਹ ਬੰਦਾ ਅਖਵਾਉਣ ਦੇ ਵੀ ਲਾਇਕ ਨਹੀ ਹੈ ..ਜਿਸ ਦੀ ਫੋਟੋ
ਧਿਆਨ ਨਾਲ ਦੇਖੋ ਜਿਹੜੇ ਬੰਦੇ ਨੇ ਸਿਗਰਟਾਂ ਅਤੇ ਚਿਲਮਾ ਪੀ ਪੀ ਕੇ ਆਪਣੇ ਦੰਦ ਗਾਲ ਲੇ ਆਪਣੇ ਦੰਦ
ਨਹੀ ਸਭਾਲ ਸਕਿਆ ਓਹ ਤੁਹਾਨੂ ਤੰਦਰੁਸਤੀ ਕਿਹੜੇ ਪਾਸਿਓ ਦੇ ਦੇਵੇਗਾ..ਸੋ ਜਾਗ ਜਾਵੋ ਵੀਰੋ ਜਾਗ
ਜਾਵੋ ਕੁਝ ਨਹੀ ਰਖੀਆਂ ਇਹਨਾ ਮੜਿਆ ਵਿਚਇਹ ਇਨਸਾਨ ਨੇ ਇੱਟਾਂ ਬਨਾਣੀਆ ਇਹਨਾ ਉਪਰ ਹਰਾ ਕਪੜਾ ਪਾ ਦਿਤਾ ਅਸੀਂ ਮਥ ਕਰ ਦਿਤਾ ..ਅਤੇ
ਇਹਨਾ ਵੇਹਲੜਾ ਦੀ ਲਾਟਰੀ ਲੱਗ ਗਈ...ਦਲਜੀਤ ਸਿੰਘ ਬੇਨਤੀ " ਨੌਜਵਾਨ ਵੀਰੋ ਆਪਣਾ ਵਿਰਸਾ ਆਪਣਾ ਧਰਮ ਪਹਿਚਾਨੋ..ਇਹਨਾ ਨਸ਼ਿਆਂ ਵਿਚ
ਕੁਝ ਨਹੀ ਰਖਿਆ ਇਹ ਨਸ਼ੇੜੀ ਸਿਗਰਟਾਂ ਵਾਲੀਆਂ ਫੋਟੋ ਪਾਕੇ ਨੌਜਵਾਨਾ ਨੂ ਨਸ਼ਿਆਂ ਵਾਸਤੇ ਪ੍ਰੇਰ ਰਹੇ ਹਨ | ਇਹ ਲੋਕ ਇਕਲੇ ਸਿਖਾਂ ਵਾਸਤੇ ਨਹੀ ਸਮਾਜ ਵਾਸਤੇ ਕਲੰਕ ਨੇ|
ਸੂਟਿਆਂ ਦਾ ਧੂੰਆਂ ਨਾ ਫੈਲਾਅ ਸੋਹਣਿਆ...
ਮੈਂ ਆਂ ਤੇਰੇ ਪਿੰਡ ਦੀ ਹਵਾ ਸੋਹਣਿਆ...
ਬੰਦਾ ਤੂੰ ਸਿਆਣਾ, ਹਰ ਗੱਲ ਹੈ ਤੂੰ ਜਾਣਦਾ..
ਨਸ਼ਿਆਂ ਦੀ ਮਸਤੀ ਨੂੰ ਕਿਉੰ ਨਾ ਪਛਾਣਦਾ..
ਐੰਵੇ ਨਾ ਜਵਾਨੀ ਨੂੰ ਮਸਤਾਅ ਸੋਹਣਿਆ...
ਦੇਣਾ ਦਸਮੇਸ਼ ਦਾ ਤੂੰ , ਜਾਂਦਾ ਏ ਭੁਲਾਂਵਦਾ..
ਨੱਕ ਵਿੱਚ ਨੱਥਨੀ, ਪੈਰੀਂ ਝਾਜਰਾਂ ਤੂੰਪਾਂਵਦਾ..
ਐਨੀਆਂ ਨਾ ਸ਼ਰਮਾਂ ਤੂੰ ਲਾਹ ਸੋਹਣਿਆ...
ਕਹੇਂ ਕਿਰਤ ਕਰੀਏ ਤੇ ਹੱਕ ਦੀ ਕਮਾਈਏ ਜੀ..
ਸ਼ੁਕਰ ਦੀ ਜੋ ਮਿਲੀ ਜਾਵੇ, ਸਬਰ ਨਾਲ ਖਾਈਏ ਜੀ..
ਕਹਿਣੀ ਕਥਨੀ ਨੂੰ ਇੱਕ ਹੀ ਬਣਾ ਸੋਹਣਿਆ...
ਰੱਬ ਤੈਨੂੰ ਗੁਣ ਦਿੱਤਾ, ਗੱਲ ਕਰ ਚੱਜ ਦੀ..
ਛੱਡ ਹੁਣ ਮਸਤਣਾ ਤੇ ਘੋਖ ਕਰ ਅੱਜ ਦੀ..
ਮਸਲੇ ਤੇ ਮਸਲਾ ਏ ਖੜਾ ਸੋਹਣਿਆ...
ਗੁਰੂਆਂ ਦਾ ਦਾਸ ਏ, ਬਣ ਦਾਸ ਰਹਿ ਵੇ..
ਨੰਗਾਂ ਦਾ ਨਾ ਫਿਰ, ਧਰਵਾਸ ਰੱਖ ਬਹਿ ਵੇ..
ਚਿਲਮ ਛੱਡ ਮਸ਼ਾਲ ਨੂੰ ਜਗਾ ਸੋਹਣਿਆ...
ਸੂਟਿਆਂ ਦਾ ਧੂਆਂ ਨਾ ਫੈਲਾਅ ਸੋਹਣਿਆ...
ਮੈਂ ਆਂ ਤੇਰੇ ਪਿੰਡ ਦੀ ਹਵਾ ਸੋਹਣਿਆ...

 
Old 25-Aug-2013
userid97899
 
Re: Bad View of people about Gurdas Maan

ਜਦੋ ਜਦੋ ਸਿਖ ਸੰਗਰਸ਼ ਥੋੜਾ ਘਟਿਆ ਤੇ ਗੁਰਦਾਸ ਮਾਨ ਨੇ ਲਾਡੀ ਸਾਹ ਦੇਆਉਣਾ ਸ਼ੁਰੂ ਕਰ ਦਿਤਾ..ਬਹੁਤੇ ਲੋਕ ਗੁਰਦਾਸ ਮਾਨ ਨੂ ਦੇਖਣ ਵਾਸਤੇ ਹੀ ਇਹਨਾ ਡੇਰਿਆਂ ਵਾਲ ਜਾਨ ਲੱਗੇ
ewe badnaam kardi janta bakki eh video dekh lau :-) ehde ch laddi shah bare dasya hai maan huran

 
Old 25-Aug-2013
userid97899
 
Re: Bad View of people about Gurdas Maan

eh kise eho jahe bande da view hai ju na sikh hai na hindu na kuj

sach hi kiha kise ne jehde tu kuj ban nahi hunda oh nindak (burayi karn wala , galat kehn wala ) ban janda


eh zindgi ch kade milya gurdas nu ehnu eh puchu ?
ਜਮਾਨਾ ਚੰਦ ਤੇ ਫਿਰਦਾ ਹੈ ਅਤੇ
ਅਸੀਂ ਇਹਨਾ ਕਬਰਾਂ ਤੇ ਧੱਕੇ ਖਾਂਦੇ ਫਿਰਦੇ ਹਾ
ehi view nu agar main akhan ke dunia chan te hai eh singh books ( guru granth sahib ) te firde eh kithu sahi aa

ehi view nu agar main akahn dunia chan te hai eh hindu ramayan , mahabharat te firde eh kithu sahi ?

ehi view nu agar keh deu dunia chan te hai eh lok aah charch ch beh ke mombatia jagaai jande eh kithu sahi ?


eho jahe bande na app kuj ban sakde te dujje nu dekh sarhde rehnde

 
Old 25-Aug-2013
Gill 22
 
Re: Bad View of people about Gurdas Maan

(ਇਨਸਾਨ ਨੇ ਇੱਟਾਂ ਬਨਾਣੀਆ ਇਹਨਾ ਉਪਰ ਹਰਾ ਕਪੜਾ ਪਾ ਦਿਤਾ ਅਸੀਂ ਮਥ ਕਰ ਦਿਤਾ)
mai tan kise nu maadda ni kehnda.....je kise babe de jayiye tan sarda nall matha tek lyi da....
te jine v eh likheya ohne galt likheya ..ohnu iss tran nahi c likhna chahida....keyoki kuj pta ni v kehri cheej ch kehri sakhti aa.......iss lyi je kise nu nahi mannde tan ohnu bura v naa kaho

Shri Guru Granth Sahib nu naa bhuleyo......apna sikha da sir guru sahib agge hi jukhda....
jiwe appa guru granth sahib g nu paviter te sacha granth mannde aa ....osee tran duje dharama nu v samjo.....

 
Old 25-Aug-2013
Gill 22
 
Re: Bad View of people about Gurdas Maan

nalle mai v kise babe nu nahi manda........

sirf GURU GRANTH SAHIB g nu mande appa tan...


awe kise nu bura ni kahi da......sare insaaan ik rabb de hi banaye hoye

casteism de raahh to duniya das kad mudu (Babbu Maan)

 
Old 25-Aug-2013
Yaar Punjabi
 
Re: Bad View of people about Gurdas Maan

i just love and respect his poetry and singing,that s it

i don t care what he do in his personal life? or what he believe in?
appa taah enjoy karida music

 
Old 25-Aug-2013
karan.virk49
 
Re: Bad View of people about Gurdas Maan

jine muh oniya gallan.. lokan ta bolde e rehna bas. tuc bhala gaane suno nai vdiya lgde na suno bas gall khatam..

Post New Thread  Reply

« ਮੇਰੀ ਮਾਂ-ਬੋਲੀ ਪੰਜਾਬੀ | A Lost Hero »
X
Quick Register
User Name:
Email:
Human Verification


UNP