UNP

Babbu Maan di unsuni kahaani

Go Back   UNP > Contributions > Punjabi Culture

UNP Register

Old 19-Feb-2013
*Amrinder Hundal*
 
Heart Babbu Maan di unsuni kahaani

ਦੋਸਤ ਥੜੀ ਸਾਰਇਆ ਦੇ ਕਚੈਹਰੀ ਵਿਚ ਬੱਬੂ ਮਾਨ ਦੀ ਇਕ ਅਨਕਹੀ ਕਹਾਣੀ ਜੋ ਸ਼ਾਯਦ ਤੁਹਾਨੂ ਕਇਆ ਨੂ ਪਤਾ ਹੋਵੇ ਜੇ ਪਤਾ ਵੀ ਆ ਤੇ ਤੁਹਾਡੀ ਮਰਜੀ।।।।
ਮੈਂ ਤੁਹਾਨੂ ਬੱਬੂ ਮਾਨ ਦੀ ਇਹ ਕਹਾਨੀ ਸੁਨਾ ਰਾ ਵਾ ਜੋ ਮੇਰੇ ਵੀਰ ਅਤੇ ਖਾਲਿਸਤਾਨ ਮੋਵੇਮੇਂਟ ਦੇ ਸ਼ਹੀਦ ਭਾਈ ਗੁਰਜੰਟ ਸਿੰਘ ਬੁਧ੍ਸਿੰਘ ਵਾਲੇ ਦੇ ਭਤੀਜੇ ਵੀਰਭੁਪਿੰਦਰ ਸਿੰਘ ਬੁਧ੍ਸਿੰਘ ਵਾਲੇ ਨੇ ਸੁਨਾਈ ਸੀ......
ਗੌਰ ਫਰਮਾਉਣ ਦੀ ਕਿਰਪਾ ਕਰਨੀ
ਦੋਸਤੋ ਇਕੱਲਾ ਬੱਬੂ ਮਾਨ ਹੀ ਹੈ ਜਿਸ ਨੇ 1984 ਦੇ
ਉੱਤੇ''''ਹਵਾਏਂ'' *''ਫਿਲਮ ਬਣਾਈ ਸੀ ....ਇਹ ਫਿਲਮ 1984 ਵਿਚ
ਦਿੱਲੀ ਵਿਚ ਹੋਏ ਦੰਗੇ ਉਤੇ ਅਤੇ ਸਾਡੇ ਸ਼ਹੀਦ ਖਾਰ੍ਕੂ ਸਿੰਘਾਂ ਉਤੇ ਬਾਨੀ ਹੋਈ ਵਾ ...ਤੁਹਾਨੂ ਸੁਨ ਕੇ ਹੈਰਾਨੀ ਹੋਵੇਗੀ ਇਹ ਬੱਬੂ ਮਾਨ ਦੀ ਅਸਲ ਕਹਾਨੀ ਵਾ ...1992 ਵਿਚ ਸਾਡੀ ਭਾਰਤ ਸਰਕਾਰ ਜਿਹੜੇ ਅਸੀਂ ਗੀਤ ਗਾਉਂਦੇ ਵਾ ਨੇ ਬੱਬੂਮਾਨ ਨੂ ਲਗਾਤਾਰ 36 ਘੰਟੇ ਤਕ ਪੁਠਾ ਟੰਗ ਕੇ ਰਾਖਇਆ ਸੀ ਅਤੇ ਖਾਲਿਸਤਾਨ ਲਯੀਕਈ ਤਸੀਹੇ
ਬੱਬੂਮਾਨ ਨੂ ਵੀ ਦਿਤੇ ਸੀ .....ਇਹ ਗਲ ਬੱਬੂ ਮਾਨ ਨੇ ਹਜੇ ਤਕ ਕਿਹ ਨੂ ਨਾਈ ਦਸੀਹੋਵੇਗੀ।।।ਸਾਨੂ ਸਾਡੇ ਵੀਰ ਤੂ ਇਹ ਗਲ ਪਤਾ ਲਗੀ ਤੇ ਮੇਨੂ ਲੱਗਾ ਕੀ ਤੁਹਾਡੇ ਨਾਲ share ਕਰਾ / - ......ਕਯੂਕੀ ਕਈ ਦੋਸਤ
ਬੱਬੂ ਮਾਨ ਨੂ ਚੰਗਾ ਨੀ ਚਾਉਂਦੇ ਹੋਣਗੇ....ਇਹ
ਸੁਨੇਹਾ ਓਹਨਾ ਲੀ ਵਾ ਕੀ gippy,ਦਿਲਜੀਤ,jazzy geeta ਏੰਡ honey ਨੇ ਕੀ ਕੀਤਾ ਵਾ .....ਜੇਰਾ ਤੁਹਿ ਓਹਨਾ ਨੂ ਸੁਣਦੇ ਓਹੋ।।।।।।।।।।।। *ਸੋਚ ਤੇ ਵਿਚਾਰ ਕਰਿਓ.........ਬਾ *ਕੀ ਕਹਾਨੀ ਤੁਹਾਨੂ 12 ਅਪ੍ਰੈਲ ਨੂ''''''ਸਾਡਾ ਹਕ'''''ਫਿਲਮ ਵਿਚ
ਪਤਾ ਲਾਗ ਜਾਇਗਾ ......12 ਅਪ੍ਰੈਲ ਨੂ ਜਰੁਰ ਦੇਖਿਓ ...ਜਾਕੇ ...

Old 19-Feb-2013
-=.DilJani.=-
 
Re: Babbu Maan di unsuni kahaani

^ bai aa ki kehde font aa mainu ta 23iqii2z3tz aa disda piya

Hun thik aa Thankzz Man !!

Old 19-Feb-2013
*Amrinder Hundal*
 
Re: Babbu Maan di unsuni kahaani

Yar eh mere nal e hunda jad v mai punjabi ch thread bnaona a font aa jande n

Old 20-Mar-2013
DoorBell
 
Re: Babbu Maan di unsuni kahaani

thanks

Post New Thread  Reply

« ਕੁੜੀਆਂ ਨਾਲ ਛੇੜ ਛਾੜ | ਜਿਹੜੀਆਂ ਕਹਿੰਦੀਆਂ ਸਾਨੂੰ ਸਰਦਾਰ ਮੁੰਡੇ ਪਸੰਦ ਨ »
X
Quick Register
User Name:
Email:
Human Verification

UNP