ਰੋਜ਼ੀ ਨੇ ਅਜੇ ਬੀਏ ਦੇ ਪੇਪਰ ਹੀ ਦਿੱਤੇ ਸਨ ਕਿ ਉਹਦਾ &

ਰੋਜ਼ੀ ਨੇ ਅਜੇ ਬੀਏ ਦੇ ਪੇਪਰ ਹੀ ਦਿੱਤੇ ਸਨ ਕਿ ਉਹਦਾ ਵਿਆਹ ਧਰ ਦਿੱਤਾ ਗਿਆ। ਰੀਜ਼ਲਟ ਦੀ ਵੀ ਉਡੀਕ ਨਹੀਂ ਕੀਤੀ ਗਈ। ਉਸ ਨੇ ਬਥੇਰਾ ਜੋਰ ਲਾਇਆ ਪਰ ਸਭ ਬੇਅਰਥ।ਘਰਿਦਆਂ ਉਪਰ ਤਾਂ ਵਿਆਹ ਦਾ ਭੂਤ ਸਵਾਰ ਸੀ। ਅਖੇ ਮੁੰਡਾ ਹੱਥੋਂ ਨਿੱਕਲ ਗਿਆ ਤਾਂ ਮੁੜ ਵੇਲਾ ਹੱਥ ਨਹੀਂ ਜੇ ਆਉਣਾ।
ਮੁੰਡੇ ਵਾਿਲਆਂ ਦੀ ਹਰ ਮੰਗ ਟੇਕ ਚੰਦ ਨੇ ਮਨਜ਼ੂਰ ਕਰ ਲਈ। ਿਜੰਨਾ ਮੰਗਿਆ ਓਨਾ ਹੀ ਿਦੱੰਤਾ। ਰੋਜ਼ੀ ਨੇ ਅਿਜਹਾ ਕਰਨ ਤੋਂ ਵਰਜਣਾ ਚਾਿਹਆ। ਉਸ ਨੇ ਬਥੇਰਾ ਵਾਸਤਾ ਪਾਇਆ ਿਕ ਦਹੇਜ਼ ਦੇ ਭੁੱਖੇ ਇਹ ਜ਼ਾਲਮ ਉਸ ਨੂੰ ਿਜਉਣ ਨਹੀਂ ਦੇਣਗੇ। ਪਰ ਘਰਿਦਆਂ ਦਾ ਇਕੋ ਜਵਾਬ ਸੀ, ਕੁੜੀਏ ਰਾਜ ਕਰੇਂਗੀ, ਰਾਜ!
ਧੂੰਮ ਧਾਮ ਨਾਲ ਿਵਆਹ ਹੋਇਆ। ਟੇਕ ਚੰਦ ਬਹੁਤ ਖੁਸ਼ ਸੀ। ਉਹ ਸ਼ੀਲਾ ਦੇਵੀ ਨੂੰ ਆਂਹਦਾ, ਭਾਗਵਾਨੇ ! ਿਸਰੋਂ ਬੋਝ ਲੱਥ ਿਗਆ। ਹੁਣ ਸੁਰਖ਼ੁਰੂ ਹੋ ਕੇ ਜੀਆਂਗੇ।
ਕੁੱਝ ਿਦੱਨਾਂ ਬਾਅਦ ਉਹੋ ਸਭ ਸ਼ੁਰੂ ਹੋ ਿਗਆ, ਿਜਸ ਤੋਂ ਰੋਜੀ ਦਾ ਿਦਲ ਡਰਦਾ ਸੀ। ਸਹੁਰੇ ਪਿਰਵਾਰ ਵੱਲੋਂ ਉਸ ਨੂੰ ਹੋਰ ਰੁਪਏ ਿਲਆਉਣ ਲਈ ਤੰਗ ਕੀਤਾ ਜਾਣ ਲੱਿਗਆ। ਪਰ ਉਹ ਜਾਣਦੀ ਸੀ ਿਕ ਉਹਦਾ ਬਾਪ ਟੇਕ ਚੰਦ ਤਾਂ ਪਿਹਲਾਂ ਹੀ ਿਵਤੋਂ ਬਾਹਰਾ ਖਰਚ ਕਰਕੇ ਜੀਅ-ਜੀਅ ਦਾ ਕਰਜ਼ਾਈ ਹੋ ਚੁਿਕਆ ਸੀ। ਹੁਣ ਤਾਂ ਉਹ ਧੇਲਾ ਵੀ ਦੇ ਸਕਣ ਦੇ ਸਮਰੱਥ ਨਹੀਂ ਸੀ। ਸਹੁਿਰਆਂ ਦੀ ਧੱਕੀ ਧਕਾਈ ਰੋਜੀ ਪੇਕੇ ਘਰ ਜਾ ਕੇ ਟੇਕ ਚੰਦ ਨੂੰ ਉਹਨਾਂ ਦੀ ਮੰਗ ਦਸਦੀ ਪਰ---ਪਰ ਿਨਰਾਸ਼, ਹੱਝੂ ਭਰੀਆਂ ਅੱਖਾਂ ਲੈ ਕੇ ਵਾਪਸ ਪਰਤ ਆਉਂਦੀ ਜ਼ੁਲਮ ਦੀ ਭੱਠੀ ਿਵੱਚ ਸੜਨ ਲਈ। ਉਸ ਜ਼ੁਰਮ ਦੀ ਸਜਾ ਭੁਗਤਣ ਲਈ ਿਜਹੜਾ ਉਸ ਨੇ ਕੀਤਾ ਨਹੀਂ ਸੀ।
ਆਖ਼ਰ ਉਹੋ ਵਾਪਿਰਆ ਿਜਸ ਦਾ ਡਰ ਸੀ। ਟੇਕ ਚੰਦ ਨੂੰ ਖ਼ਬਰ ਿਮਲੀ ਿਕ ਰੋਜੀ ਦੀ ਕੋਠੇ ਦੀ ਛੱਤ ਤੋਂ ਿਡੱਗਣ ਕਰਕੇ ਮੌਤ ਹੋ ਗਈ ਹੈ। ਆਪਣੀ ਇਕਲੌਤੀ ਧੀ ਦੀ ਲਾਸ਼ ਦੇ ਿਸਰਹਾਣੇ ਬੈਠਾ ਉਹ ਜਾਰੋ-ਜਾਰ ਰੋ ਿਰਹਾ ਸੀ।
ਬਾਪੂ ! ਉਸ ਘਰ ਚ ਮੈਂ ਕਦੇ ਵੀ ਸੁਖੀ ਨਹੀਂ ਰਿਹ ਸਕਾਂਗੀ। ਇਹ ਦਾਜ ਦੇ ਲੋਭੀ ਮੈਨੂੰ ਜਿਉਣ ਨਹੀਂ ਦੇਣਗੇ। ਏਦੂੰ ਤਾਂ ਮੇਰਾ ਗਲਾ ਘੁੱਟ ਦੇ ਪਰ-- ਇਹਨਾਂ ਕਸਾਈਆਂ ਦੇ ਵੱਸ ਮੈਨੂੰ ਨਾ ਪਾ।
ਰੋਜੀ ਦੇ ਕਹੇ ਇਹ ਸ਼ਬਦ ਉਹਦੇ ਕੰਨਾ ਿਵਚ ਗੂੰਜ ਰਹੇ ਸਨ। ਉਹ ਪਛਤਾ ਿਰਹਾ ਸੀ ਆਪਣੇ ਕੀਤੇ ਤੇ। ਉਸਤੋਂ ਤਾਂ ਕਰਜ ਦਾ ਬੋਝ ਹੀ ਨਹੀਂ ਚੁੱਿਕਆ ਜਾ ਰਿਹਾ ਸੀ, ਉਪਰੋਂ ਧੀ ਦੀ ਮੌਤ ਦਾ ਬੋਝ.....। ਉਹ ਧੀ ਦੇ ਿਸਰਹਾਣੇ ਬੈਠਾ ਹੀ ਇੱਕ ਪਾਸੇ ਲੁੜਕ ਿਗਆ। ਲੋਕਾਂ ਦੇਿਖਆ ਤਾਂ ਉਹ ਸਭ ਕਾਸੇ ਤੋਂ ਸੁਰਖ਼ਰੂ ਹੋ ਕੇ ਇਸ ਸੰਸਾਰ ਤੋਂ ਰੁਖ਼ਸਤ ਹੋ ਚੁੱਿਕਆ ਸੀ।
 

deep

Prime VIP
Re: ਰੋਜ਼ੀ ਨੇ ਅਜੇ ਬੀਏ ਦੇ ਪੇਪਰ ਹੀ ਦਿੱਤੇ ਸਨ ਕਿ ਉਹਦ&#262

nice thread,

but how is it related to culture???????
 
Re: ਰੋਜ਼ੀ ਨੇ ਅਜੇ ਬੀਏ ਦੇ ਪੇਪਰ ਹੀ ਦਿੱਤੇ ਸਨ ਕਿ ਉਹਦ&#262

culture of youth changing
 

Mandeep Kaur Guraya

MAIN JATTI PUNJAB DI ..
Re: ਰੋਜ਼ੀ ਨੇ ਅਜੇ ਬੀਏ ਦੇ ਪੇਪਰ ਹੀ ਦਿੱਤੇ ਸਨ ਕਿ ਉਹਦ&#262

Akall Thanks for sharing !!
Tusi tan ik kahani likhi hai... main tan Punjab ch eh sab hunde vekheya hai... ajkal lok ine lobhi ho gaye ne ki kise di jaan di v ohna kol koi kimat nahi... ohna nu tan sirf paisa chahida hai.. bhave oh kise di chita sek ke hi kyun na hasil hove.. roz eh sab sun ke dil bda dukhi hunda hai.. kithe gaye ohh lok jinna di kahani mere Bapu ji(Dada ji) sunade ne.. jo dujeya de dukh vekhke apna sab kujh luta dinde c.. te ik hun de Punjab da haal vekh lo.. apne lobhi pet di agg shant karn layee loki , kise di dhi nu marn lage duji vaar nahi sochde :( :( :(
 

P-_-u-_-n-_-j-_-a-_-b

Well-known member
Re: ਰੋਜ਼ੀ ਨੇ ਅਜੇ ਬੀਏ ਦੇ ਪੇਪਰ ਹੀ ਦਿੱਤੇ ਸਨ ਕਿ ਉਹਦ&#262

Good thread ji...Loka Nu Akal oni chayedi aa...rabb kese naal v ehda naa hon dave:pr:pr:pr
 
Re: ਰੋਜ਼ੀ ਨੇ ਅਜੇ ਬੀਏ ਦੇ ਪੇਪਰ ਹੀ ਦਿੱਤੇ ਸਨ ਕਿ ਉਹਦ&#262

:wah :wah
 
Top