ਿਕੰਨੂ ਿਕੰਨੂ ਪਤਾ "*ਮਹਾਰਾਜਾ ਰਣਜੀਤ ਿਸੰਘ ਜੀ*"ਤ&#2631

:titli:titli:titliਿਕੰਨੂ ਿਕੰਨੂ ਪਤਾ "*ਮਹਾਰਾਜਾ ਰਣਜੀਤ ਿਸੰਘ ਜੀ*"ਤੇ "*ਬਾਬਾ ਬੁੱਧਾਂ ਜੀ*" ਦਾ ਕੀ ਿਰਸਤਾ ਸੀ।

ਅਗਰ ਨਹੀ ਪਤਾ ਤਾ ਚੱਲੋ ਕੋਈ ਗੱਲ ਨਹੀ ਮੈ ਤੁੁਹਾਡੀ ਮੱਦਦ ਕਰਦੀ ਹਾ
ਚੱਲੋ ਸੁਰੂ ਕਰੀਏ ਿਫਰ ::-

*"ਮਹਾਰਾਜਾ ਰਣਜੀਤ ਿਸੰਘ ਜੀ " ਦੇ ਿਪਤਾ ਜੀ "ਸਰਦਾਰ ਮਹਾ ਿਸੰਘ ਸੁਕਰਚੱਿਕਆਂ"*

*"ਸਰਦਾਰ ਮਹਾ ਿਸੰਘ ਸੁਕਰਚੱਿਕਆਂ" ਜੀ ਦੇ ਿਪਤਾ ਜੀ "ਸ:ਚੱੜਤ ਿਸੰਘ ਸੁਕਰਚੱਿਕਆਂ"*

*"ਸ:ਚੱੜਤ ਿਸੰਘ ਸੁਕਰਚੱਿਕਆਂ"ਜੀ ਦੇ ਿਪਤਾ ਜੀ "ਸ:ਨੋਧ ਿਸੰਘ ਜੀ " *

*"ਸ:ਨੋਧ ਿਸੰਘ ਜੀ " ਜੀ ਦੇ ਿਪਤਾ ਜੀ "ਬਾਬਾ ਬੁੱਧਾਂ ਜੀ"*

ਹੁਣ ਤੁਸੀ ਦੱਸੋ ਿਕ "ਬਾਬਾ ਬੁੱਧਾਂ ਜੀ" "ਮਹਾਰਾਜਾ ਰਣਜੀਤ ਿਸੰਘ ਜੀ" ਦੇ ਕੀ ਲੱਗੇ
ਤੇ ਉਹਨਾ ਦਾ ਆਪਸ ਿਵੱਚ ਕੀ ਿਰਸਤਾ ਹੋਿੲਆਂ।

ਿਕਤੇ ਤੁਸੀ ਕਨਫੀਓੂਜ ਨਾ ਹੋ ਜਾਣਾ ਿੲਸ ਲਈ ਮੈ ਤੁਹਾਨੰੂ ਦੱਸ ਦੇਵਾ ਿਕ ਿੲਹ ਬਾਬਾ ਬੁਧਾਂ ਜੀ ਨੰੂ ਕਈ book's ਿਵੱਚ ਸ:ਬੁਧ ਿਸੰਘ ਜੀ ਦੇ ਨਾਮ ਨਾਲ ਸੰਬੋਿਧਤ ਕੀਤਾ ਹੈ। ਸ:ਬੁੱਧ ਿਸੰਘ ਜੀ ਨੇ ਗੁਰੂ ਗੋਿਬੰਦ ਿਸੰਘ ਜੀ ਦੇ ਹੱਥੌ ਅਿਮੰ੍ਤ ਸਕੀਆਂ ਤੇ ਗੁਰੂ ਜੀ ਦੀ ਅਗਵਾਈ ਹੇਠ ਕਈ ਜੰਗਾ ਲੜੀਆਂ।

ਅਪਣਾ ਜਰੂਰ ਸਾਝਾਂ ਕਰਨਾ::-
:titliਪਨੰੂ ਪੰਜਾਬੀ ਕਹਾਣੀਆਂ:titli. Agar Tusi like karde ho Es tarah dhiyan post Ja phir kahaniyan read karna de sokeen ho Ta follow Karo ""pannu Punjabi kahaniyan "" Facebook Te

Sukhriya
 
Last edited by a moderator:

kit walker

VIP
Staff member
Re: ਿਕੰਨੂ ਿਕੰਨੂ ਪਤਾ "*ਮਹਾਰਾਜਾ ਰਣਜੀਤ ਿਸੰਘ ਜੀ*"ਤ&#

nice share
 

manny saran

Member
Re: ਿਕੰਨੂ ਿਕੰਨੂ ਪਤਾ "*ਮਹਾਰਾਜਾ ਰਣਜੀਤ ਿਸੰਘ ਜੀ*"ਤ&a

Fb da link send kreo ji


Sent from my iPhone using Tapatalk
 
Re: ਿਕੰਨੂ ਿਕੰਨੂ ਪਤਾ "*ਮਹਾਰਾਜਾ ਰਣਜੀਤ ਿਸੰਘ ਜੀ*"ਤ&#

google vich type karna "pannu punjabi kahaniyan"te mere page da link khul jave ga .agar phir vi koyi prob hoyi ta mainu msg kar daina .i will help you out.

thanx
 
Top