ਹੀਰ

Saini Sa'aB

K00l$@!n!
ਮਾ ਸਮਝਾਵੇ ਮੁੜ ਜਾ ਹੀਰੇ ,
ਕਲਾ ਜਗਾ ਨਾ ਸੁਤੀਆਂ,
ਨਹੀਂ ਤਾਂ ਪੁੱਠੀ ਖੱਲ ਲੁਹਾ ਕੇ ,
ਤੇਰਾ ਮਾਸ ਖਲਾਵਾਂ ਕੁੱਤੀਆਂ,
ਨਾਲ ਖੁਸ਼ੀ ਦੇ ਹੱਸ ਕੇ ਅੱਗੋਂ ,
ਹੀਰ ਕਿਹਾ ਸੁਣ ਮਾਏ -
ਖਲੜੀ ਲਾਹਸੇਂ ਤਾਂ ਕੀ ਹੋਸੀ ?
ਮੇਰਾ ਚਾਕ ਸਵਾਸੀ ਜੁੱਤੀਆਂ :y:wah
 
Top