UNP

ਸੁਪਨੇ ਦੇ ਵਿੱਚ ਆ ਕੇ

Go Back   UNP > Contributions > Punjabi Culture

UNP Register

 

 
Old 18-Apr-2010
dj--sanjh
 
ਸੁਪਨੇ ਦੇ ਵਿੱਚ ਆ ਕੇ

ਸੁਪਨੇ ਦੇ ਵਿੱਚ ਆ ਕੇ ਜੁਲਫਾਂ ਦੀ ਝੱਲ ਮਾਰਦੀ ਏ,
ਦੱਸ ਗਰੀਬਾਂ ਉੱਤੇ ਕਾਤੋਂ ਕਹਿਰ ਗੁਜਾਰਦੀ ਏ,
ਥੱਕ ਗਏ ਰੋ - ਰੋ ਚੰਦਰੀਏ ਹੋਰ ਰਵਉਣਾ ਛੱਡ ਦੇ ਨੀਂ,
ਹੱਥ ਜੋੜ ਕੇ ਕਹਿਨੇ ਇੰਝ ਸਤਾਉਣਾ ਛੱਡ ਦੇ ਨੀਂ.....

ਆਪ ਤੂੰ ਚਹੁੰਦੀ ਨਹੀਂ ਕਾਤੋਂ ਸਾਡੇ ਚੇਤੇ ਆਵੇਂ,
ਟੁੱਟੇ ਲੁੱਟੇ ਦਿਲ ਦੇ ਵਿੱਚ ਕਿਉਂ ਯਾਦਾਂ ਦੀ ਅੱਗ ਲਾਵੇਂ,
ਔਖਾ ਪਲ ਪਲ ਕੱਟਣਾ ਯਾਦ ਤੂੰ ਆਉਣਾ ਛੱਡ ਦੇ ਨੀਂ,
ਹੱਥ ਜੋੜ ਕੇ ਕਹਿਨੇ ਇੰਝ ਸਤਾਉਣਾ ਛੱਡ ਦੇ ਨੀਂ......

ਦਿਲ ਦੇ ਵਿੱਚ ਜੋ ਚਾਅ ਸੀ ਮਿੱਟੀ ਦੱਬਤੇ ਯਾਰਾਂ ਨੇ,
ਪਿੰਡ ਤੇਰੇ ਦੇ ਰਾਹ ਵੀ ਹੁਣ ਤਾਂ ਛੱਡ ਤੇ ਯਾਰਾਂ ਨੇ,
ਯਾਦ ਸਟੇਸ਼ਨ ਵਾਲੀ ਹੋਰ ਦਵਾਉਣਾ ਛੱਡ ਦੇ ਨੀਂ,
ਹੱਥ ਜੋੜ ਕੇ ਕਹਿਨੇ ਇੰਝ ਸਤਾਉਣਾ ਛੱਡ ਦੇ ਨੀਂ......
 
Old 24-Apr-2010
jaswindersinghbaidwan
 
Re: ਸੁਪਨੇ ਦੇ ਵਿੱਚ ਆ ਕੇ

good one

 
Old 07-May-2010
mggillboyz
 
Re: ਸੁਪਨੇ ਦੇ ਵਿੱਚ ਆ ਕੇ

gooood

 
Old 07-May-2010
Jus
 
Re: ਸੁਪਨੇ ਦੇ ਵਿੱਚ ਆ ਕੇ

Sira!!

 
Old 08-May-2010
Und3rgr0und J4tt1
 
Re: ਸੁਪਨੇ ਦੇ ਵਿੱਚ ਆ ਕੇ

supne

Post New Thread  Reply

« biography of miss pooja | ਕਿਸ ਦੇ ਹੱਕ ਵਿਚ ਭੁਗਤ ਰਹੇ ਨੇ ਸਤਿੰਦਰ ਦੇ ਆਲੋਚਕ »
X
Quick Register
User Name:
Email:
Human Verification


UNP