ਸੁਨੋ ਓ ਲੋਕੋ ਕਹਾਣੀ ਪੰਜਾਬ ਦੀ

ਸੁਨੋ ਓ ਲੋਕੋ ਕਹਾਣੀ ਪੰਜਾਬ ਦੀ
ਨਸ਼ਿਆਂ ਨੇ ਖਾ ਲਈ ਜਵਾਨੀ ਪੰਜਾਬ ਦੀ

ਲਾਹ ਦਿਤੀ ਪਗੜੀ ਕਟਾ ਦਿਤੇ ਕੇਸ ਨੇ
ਪਤਾ ਨਹੀ ਕੇਹੜੇ ਬਣਾ ਲਏ ਭੇਸ ਨੇ

ਘੂਕ ਸੁਤੀ ਕੋਮ ਨੂੰ ਜਗਾ ਲੋ ਪੰਜਬੀਓ
ਡੁਬਦੇ ਪੰਜਾਬ ਨੂੰ ਬਚਾ ਲੋ ਪੰਜਾਬੀਓ

ਅੱਜ ਇੱਕ ਹੋਰ ਲਹਿਰ ਚਲਾ ਦਿਓ ਪੰਜਾਬੀਓ
ਏਸ ਮੈਸੇਜ਼ ਨੂੰ ਇੱਕ ਲਹਿਰ ਬਨਾ ਦਿਓ ਪੰਜਾਬੀਓ
 

Mahaj

YodhaFakeeR
kehri lehar .......punjab di jawani....branded sharaab......kurian de shabaab....soshebaazi de kabaab jogi aa.......
SGPC is a BIGGEST FAILURE making the [(the constitution and highest , most respectful authority of punjab (sikhs)] AKAL THAKTH a BIG FAIL

chalo ....dubda desh bachawan de lai kaddi himamt nai hari di ....har dil vich barood taan hunda ae...buss lorr hove changearri di
 
Top